News

Yadwinder Singh Karfew Biography, Bio, Family, Pro Punjab, Whatsapp Number, Contact Number, Wife And Photos

Yadwinder Singh Karfew Biography, Bio, Family, Whatsapp Number, Contact Number, Wife And Photos

ਪੰਜਾਬ ਦਾ ਨਿਡਰ, ਨਿਰਪੱਖ ਤੇ ਬੇਬਾਕ Media Channel ਜੋ ਤੁਹਾਨੂੰ ਦਿਖਾਏਗਾ ਪੰਜਾਬ ਦਾ ਹਰ ਪੱਖ ਤੇ ਸੱਚ।

ਪੱਤਰਕਾਰੀ ‘ਚ ਸਭ ਤੋਂ ਵੱਡੀ ਗੱਲ ਭਰੋਸੇਯੋਗਤਾ ਹੁੰਦੀ ਹੈ। ਪਿਛਲੇ ਦੌਰ ‘ਚ ਭਰੋਸੇਯੋਗਤਾ ਹੀ ਸਭ ਤੋਂ ਵੱਧ ਖ਼ਤਮ ਹੋਈ ਹੈ। ਕਾਰਪੋਰੇਟ ਗੋਦੀ ਮੀਡੀਆ ਇਸਦੀ ਸਭ ਤੋਂ ਵੱਡੀ ਉਦਾਰਹਨ ਹੈ। Pro Punjab Tv ਅਸੀਂ ਇਸੇ ਕਰਕੇ ਲੈ ਕੇ ਆਏ ਹਾਂ ਤਾਂ ਕਿ ਪੱਤਰਕਾਰ ਤੇ ਪੱਤਰਕਾਰੀ ਦੀ ਭਰੋਸੇਯੋਗਤਾ ਕਾਇਮ ਹੈ। ਪੱਤਰਕਾਰੀ ਸਰਕਾਰਾਂ ਜਾਂ ਪਾਰਟੀਆਂ ਦੇ ਪੱਖ ਤੋਂ ਨਹੀਂ ਬਲਕਿ ਸਮੂਹ ਲੋਕਾਈ ਦੇ ਪੱਖ ਤੋਂ ਹੋ ਸਕੇ। ਅਸੀਂ ਪੰਜਾਬ ਦੇ ਹਰ ਖੇਤਰ ਨੂੰ ਕਵਰ ਕਰਾਂਗੇ ਤੇ ਸਰਕਾਰਾਂ ਸੰਸਥਾਵਾਂ ਤੱਕ ਲੋਕਾਂ ਦੀ ਗੱਲ ਲੈ ਕੇ ਜਾਵਾਂਗੇ। ਤੁਹਾਡੀ ਗੱਲ ਕਰਨ ਲਈ ਸਾਨੂੰ ਤੁਹਾਡੇ ਸਾਥ ਦੀ ਲੋੜ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੂਰਾ ਸਾਥ ਦੇਵੋਂਗੇ। Pro Punjab Tv ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਅਸੀਂ ਤੁਹਾਡਾ ਭਰੋਸਾ ਨਿਰਪੱਖਤਾ ਤੇ ਨਿਡਰਤਾ ਨਾਲ ਬਰਕਰਾਰ ਰੱਖਾਂਗੇ।
-ਯਾਦਵਿੰਦਰ ਸਿੰਘ ਕਰਫਿਊ
ਸੰਪਾਦਕ

Yadwinder Karfew Intro

 

Date of Birth – 3 June

Home Town – Chandigarh

Birth Place – Dhanaula

 

Former Principal Corrospondent at ABP News

Works at Chandigarh , India

Managing editor at Pro Punjab Tv

Former Deputy News Editor at News18 Punjab

Studied at Punjabi University

Went to Baba Gandha Singh Public School (BGS)

Lives in Chandigarh, India

Blog – ghulamkalam.blogspot.com

Twitter – https://twitter.com/yadwindersinghkarfew?

Instagram – https://www.instagram.com/yadwindersinghkarfew

Email – yadwinder.propunjab@gmail.com

Youtube Channel – https://www.youtube.com/propunjabtv

Facebook Page – https://www.facebook.com/yadwindersinghkarfew/

Pro Punjab Facebook Page – https://www.facebook.com/propunjabtv/

Contact Number – 095308 95198

Show More

Related Articles

Leave a Reply

Your email address will not be published. Required fields are marked *

Back to top button
Close
Close