
We Support Deep Sidhu – Kisan Ekta Zindabaad
ਯਾਦ ਰੱਖਿਓ ਹਿਰਾਸਤ ਚ ਦੀਪ ਸਿੱਧੂ ਨਹੀਂ ਗਿਆ, ਪੰਜਾਬ ਗਿਆ ਦਿੱਲੀ ਦੀ ਹਿਰਾਸਤ ਚ, ਧਾਰਾਵਾਂ ਦੀਪ ਸਿੱਧੂ ਤੇ ਨਹੀਂ ਪੰਜਾਬ ਦੀ ਹਿੱਕ ਤੇ ਲੱਗੀਆਂ ਨੇ।
ਰਿਮਾਂਡ ਦੀਪ ਸਿੱਧੂ ਦਾ ਨਹੀਂ ਪੰਜਾਬ ਦਾ ਲਿਆ ਗਿਆ ਆ।ਬੰਦਾ ਚਾਹੇ ਕਿਸੇ ਦਾ ਵੀ ਦੀਪ ਸਿੱਧੂ ਸਾਲਾ ਦਿਲ ਭਾਵੁਕ ਜਿਹਾ ਹੋਈ ਜ਼ਾਦਾ ਯਾਰ ਬਾਰ ਬਾਰ।