News

Waris Punjab De Party News, Logo, Founder Deep Sidhu And More

Waris Punjab De Party News, Logo, Deep Sidhu And More

Waris Punjab De Party News, Logo, Deep Sidhu And More

‘Waris Punjab De’ Social organisation to fight for legitimate demands of people of Punjab: Film actor Deep Sidhu, who has been involved in the farmers’ struggle since day one against the anti-agriculture laws passed by the Central Government, announced the formation of a social organization called Waris Punjab De to unite the youth of Punjab on one platform.

ਅੱਜ ਪੰਜਾਬ ਸਭ ਪਾਸਿਓਂ ਸੰਕਟ ਵਿੱਚ ਘਿਰਿਆ ਹੋਇਆ ਹੈ। ਦਿੱਲੀ ਹਕੂਮਤ ਦੇ ਬਣਾਏ ਨਵੇਂ ਕਾਨੂੰਨਾਂ ਨਾਲ ਖੇਤੀ ਅਤੇ ਕਿਸਾਨੀ ਦੇ ਸਾਹਮਣੇ ਜੋ ਚਣੌਤੀਆਂ ਹੁਣ ਖੜ੍ਹੀਆਂ ਹੋਈਆਂ ਹਨ ਉਹ ਪੰਜਾਬ ਦੀ ਹੋਂਦ ਉੱਤੇ ਹੀ ਸਵਾਲੀਆ ਨਿਸ਼ਾਨ ਲਾਉਣ ਵਾਲੀਆਂ ਹਨ। ਰਿਆਇਤਾਂ ਜਾਂ ਆਰਜੀ ਸਹੂਲਤਾਂ ਨਾਲ ਪੰਜਾਬ ਇਸ ਹਾਲਾਤ ਵਿੱਚੋਂ ਬਾਹਰ ਨਹੀਂ ਆ ਸਕਦਾ। ਕਿਸਾਨੀ ਮਾਮਲੇ ਦਾ ਸਥਾਈ ਹੱਲ ਪੰਜਾਬ ਕੇਂਦਿ੍ਰਤ ਖੇਤੀ ਮਾਡਲ ਉਭਾਰਨ ਅਤੇ ਲਾਗੂ ਕਰ ਵਿੱਚ ਹੀ ਹੈ। ਇਹ ਕਾਰਜ ਬਹੁਤ ਵੱਡਾ ਹੈ ਜਿਸ ਲਈ ਪੰਜਾਬ ਦੇ ਸਾਰੇ ਵਾਰਿਸਾਂ ਨੂੰ ਇੱਕ ਮੰਚ ਉੱਤੇ ਇਕੱਠੇ ਹੋਣਾ ਪੈਣਾ ਹੈ ਤਾਂ ਕਿ ਇਸ ਢਾਂਚੇ ਰਾਹੀਂ ਪੰਜਾਬ ਦੇ ਆਪਣੇ ਖੇਤੀ ਮਾਡਲ ਦੇ ਨਕਸ਼ ਪਛਾਣੇ ਤੇ ਉਭਾਰੇ ਜਾ ਸਕਣ। ਇਸ ਦੇ ਅਗਲੇ ਪੜਾਅ ਵਿੱਚ ਸਾਨੂੰ ਮਜਬੂਤ ਸਮਾਜਿਕ ਸੰਗਠਨ ਦੀ ਲੋੜ ਹੈ ਜੋ ਕਿ ਇਸ ਮਾਡਲ ਨੂੰ ਲਾਗੂ ਕਰਨ ਲਈ ਸਮਾਜਿਕ ਪੱਧਰ ਦੇ ਯਤਨ ਕਰਨ ਦੇ ਨਾਲ-ਨਾਲ ਪੰਜਾਬ ਦੀ ਖੁਦਮੁਖਤਿਆਰੀ ਵਾਸਤੇ ਸਿਆਸੀ ਢਾਂਚੇ ਜਾਂ ਧਿਰ ਨੂੰ ਮੰਚ ਮੁਹੱਈਆ ਕਰਵਾ ਕੇ ਉਸ ਦੀ ਦਿਸ਼ਾ ਨਿਰਧਾਰਿਤ ਕਰੇ। ਇਹਨਾਂ ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਇੱਠਿਆਂ ਤੌਰ ਉੱਤੇ ਵਿੱਚ ਪੰਜਾਬ ਦੇ ਵਾਰਿਸਾਂ ਕੋਲ ਹੈ। ਆਓ ਉਸ ਤਾਕਤ ਨੂੰ ਪਰਗਟ ਤੇ ਸੰਗਠਤ ਕਰੀਏ!

Waris Punjab De’ is the advocacy movement to protect farmers rights. We request you to participate in the discussions about Punjab centric self-sustaining agriculture model

http://www.warispunjabde.org/

098727 00147

Deep Sidhu | Waris Punjab De Party

Assembly Elections 2022 : ਵਾਰਿਸ ਪੰਜਾਬ ਦਾ ਆਗਾਜ਼ ਕਰਕੇ ਦੀਪ ਸਿੱਧੂ 2022 ਦੀਆਂ ਚੋਣਾਂ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਇਸ ਪੋਸਟਰ ਵਿੱਚ ਲੋਕਾਂ ਨੂੰ ਵਾਰਿਸ ਪੰਜਾਬ ਦੀ ਜੱਥੇਬੰਦੀ ਨਾਲ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਹੱਕਾਂ ਖਾਤਿਰ ਸੰਘਰਸ਼ ਕਰੀਏ।

ਚੰਡੀਗੜ੍ਹ : ਪੰਜਾਬ ਫਿਲਮ ਅਦਾਕਾਰ ਦੀਪ ਸਿੱਧੂ ਪੰਜਾਬ ਵਿੱਚ ਇੱਕ ਨਵਾਂ ਮੁਕਾਮ ਬਣਾਉਣ ਜਾ ਰਹੇ ਹਨ। ਉਹ ਵਾਰਿਸ ਪੰਜਾਬ ਦੇ ਨਾਮ ਦਾ ਇੱਕ ਨਵਾਂ ਮੰਚ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਪਲੇਟਫਾਰਮ ਦਾ ਐਲਾਨ 2022 ਦੀਆਂ ਚੋਣਾਂ ਲੜਨ ਲਈ ਕੀਤਾ ਜਾ ਸਕਦਾ ਹੈ। ਦੀਪ ਸਿੱਧੂ 2022 ਦੀਆਂ ਚੋਣਾਂ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਦੀਪ ਸਿੱਧੂ 26 ਜਨਵਰੀ ਤੋਂ ਬਾਅਦ ਚਰਚਾ ਵਿੱਚ ਆਏ ਸਨ।
ਇਸ ਪੋਸਟਰ ਵਿੱਚ ਲੋਕਾਂ ਨੂੰ ਵਾਰਿਸ ਪੰਜਾਬ ਦੀ ਜੱਥੇਬੰਦੀ ਨਾਲ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਹੱਕਾਂ ਖਾਤਿਰ ਸੰਘਰਸ਼ ਕਰੀਏ। ਵਾਰਿਸ ਪੰਜਾਬ ਜਥੇਬੰਦੀ ਦੇ ਆਗਾਜ਼ ਲਈ 29 ਸਤੰਬਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ ਹੈ।

Waris Punjab De,Waris Punjab De Deep Sidhu,Deep Sidhu Waris Punjab De,Waris Punjab De Party,Waris Punjab De New Party,Waris Punjab De Members,Waris Punjab De Date,Deep Sidhu Party,Deep Sidhu New Party,Deep Sidhu Party Name,Deep Sidhu Party 2021,Deep Sidhu Party  Symbol,Waris Punjab De,Waris Punjab De Deep Sidhu,Deep Sidhu Waris Punjab De,Waris Punjab De Party

Waris Punjab De New Party,Waris Punjab De Members,Waris Punjab De Date,Deep Sidhu Party,Deep Sidhu New Party,Deep Sidhu Party Name,Deep Sidhu Party 2021,Deep Sidhu Party Symbol Logo,Waris Punjab De Party Logo,Waris Punjab De Images,Waris Punjab De Party Images,Waris Punjab De Party Logo 2021

Tags
Show More

Related Articles

Leave a Reply

Your email address will not be published. Required fields are marked *

Back to top button
Close
Close