Whatsapp Status

Top 10 Best Punjabi Status 2021

T0p 10 Best Punjabi Status 2021

Tp 10 Best Punjabi Status 2021

ਬਚਪਣ ਵਰਗੀ ਮੌਜ ਨਹੀ ਲੱਭਣੀ ਜਿੰਦਗੀ ਸਾਰੀ ਵਿਚ

ਅਕਸਰ ਮਿੱਠੀ ਜੁਬਾਨ ਤੇ ਸਲੀਕੇ ਵਿੱਚ ਅਸਲ ਕਿਰਦਾਰ ਲੁੱਕ ਜਾਂਦੇ ਹਨ।। ਤੇ ਸੱਚ ਕੋੜਾ ਜਹਿਰ ਹੀ ਰਹਿੰਦਾਂ।

ਜੇ ਸਾਰੀ ਉਮਰ ਇਕ ਦੂਜੇ ਨਾਲ ਰਿਸ਼ਤਾ ਰੱਖਣਾ ਹੈ ਤਾਂ ਗ਼ਲਤੀਆਂ ਕੱਢਣ ਦੀ ਬਜਾਏ ਇੱਕ ਦੂਜੇ ਨੂੰ ਸਮਝਣਾ ਸਿੱਖੋ

ਗੱਲਾਂ ਦੀ ਮਿਠਾਸ ਅੰਦਰਲਾ ਭੇਤ ਨਹੀਂ ਖੋਲਦੀ, ਮੋਰ ਨੂੰ ਵੇਖ ਕੇ ਕੋਣ ਕਹਿੰਦਾ ਕਿ ਸੱਪ ਖਾਦਾਂ ਹੋਉ”

ਤੇਰੇ ਹੀ ਗਲੇ ਲਗ ਕੇਤੇਰੀ ਹੀ ਸਿਕਾਇਤ ਕਰਨ ਦਾ ਦਿੱਲ ਕਰਦਾ

ਕੁੱਝ ਜਖ਼ਮ ਅਜਿਹੇ ਹੁੰਦੇ ਹਨ ਜੋ ਸਾਰੀ ਉਮਰ ਨਹੀਂ ਸੁੱਕਦੇ

ਧੀਆ ਤੇ ਧਰੇਕਾ ਹੁੰਦੀਆ #ਰੌਣਕ ਵਿਹੜੇ ਦੀ

ਜਿੰਦਗੀ ਇੱਕ ਅਣਜਾਣ ਕਿਤਾਬ ਵਰਗੀ ਹੁੰਦੀ ਐ, ਅਗਲੇ ਪੰਨੇ ਤੇ ਕੀ ਲਿਖਿਆ ਹੈ, ਕਿਸੇ ਨੂੰ ਕੁਝ ਨਹੀਂ ਪਤਾ ।

ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ.. ਚੰਗੀਆ ਗੱਲਾ ਤਾ ਬੁਰੇ ਲੋਕੀ ਵੀ ਕਰ ਲੇਂਦੇ ਆ.

ਮੈਂ ਫ਼ੈਨ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ

ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆ ਕਦਰ ਕਰੀਦੇ ਨੱਖਰੇ ਨੀ ਕਰੀਦੇ

ਜੇ ਆਪਣੇ ਸਦਾ ਆਪਣੇ ਰਹਿੰਦੇ , ਤਾਂ ਗੈਰਾਂ ਦਾ ਕੋਈ ਵਾਜੂਦ ਨਾ ਹੁੰਦਾ

ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ,ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ.

Top 10 Best Punjabi Status 2021,Top 10 Best Punjabi Status 2020,Top 10 Best Punjabi Status 2022,Top 10 Best Punjabi Status,Top 10 Best Punjabi Status Wording

Tags
Show More

Related Articles

Leave a Reply

Your email address will not be published. Required fields are marked *

Back to top button
Close
Close