Whatsapp Status

Status Queen – 2021 Block Me Punjabi Status For Whatsapp And Facebook

2021 Block Me Punjabi Status For Whatsapp And Facebook

Block Me On Facebook – Whatsapp Status #FacebookStatus #PunjabiShayari #PunjabiGirl

Kal Usdi Mummy Mainu Kehndi, Sade Munde Nu Ki Kar Dita..??
Royi Ja Reha..! Main Keha G Facebook To Block

ਨੀ ਤੂੰ ਬਣਦੀ Queen, ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ
ਜਿੰਨੇ ਕੁ Friend ਤੂੰ ਬਣਾਈ ਫਿਰਦੀ, ਉਸ ਤੋਂ ਜਿਅਾਦਾ ਯਾਰਾਂ ਨੇ Block ਮਾਰੀਆਂ

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,ਪਰ ਯਕੀਨ ਕਰਿਓ ਜ਼ਿੰਦਗੀ ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ…

ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਮੈਨੂੰ 🤔🤔 ਤਕਲੀਫ ਨਹੀਂ ਹੁੰਦੀ

ਪਤਾ ਨਹੀਂ ਕਿੰਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ, ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਸਹੀ ਹਾਂ

ਥੋੜੇ ਦਿਨਾਂ ਵਿਚ ਹੀ ਪਤਾ ਲੱਗ ਗਿਆ ਕਿ ਜਰੂਰਤਾਂ ਤਾਂ ਥੋੜੀਆਂ ਹੀ ਨੇ ਬਾਕੀ ਦੀਆਂ ਚੀਜ਼ਾਂ ਤਾਂ ਵਿਖਾਵੇ ਵਾਸਤੇ ਹੀ ਏ।

ਮੇਰੀ ਹੈਸੀਅਤ ਪੁੱਛਦੇ ਨੇ..ਕਿੰਝ ਦੱਸੀਏ ਅਸੀ ਜ਼ਿੰਦਗੀ ਲੁੱਟਾ ਦਿੱਤੀ ਜ਼ਿੰਦਗੀ ਦੀ ਖਾਤਿਰ..

ਪਿਆਰ ਖਰੀਦੇ ਨਹੀਂ ਜਾਂ ਸਕਦੇ ਪਰ ਜਿਸਮ ਸ਼ਰੇਆਮ ਵਿੱਕ ਜਾਂਦੇ ਨੇ ਜਨਾਬ

Punjabi Funny Whatsapp Status With Funny Emoticons,Marriage – Punjabi Whatsapp Status For Boys,Layak Bacha , Funny Punjabi Comments,Funny Status in Punjabi For Married Couple,Haye Rabba Eni Garmi – Punjabi Status,Facebook Status Like Karo Ya Na Karo

Block Attitude Punjabi Status In English,Block Attitude Punjabi Status In Hindi,Block Attitude Punjabi Status in Punjabi,Block Punjabi Status,Block Attitude Status in English,Block Attitude Hindi Status,Killer Punjabi Status,Punjabi attitude Status for Boys

 

Tags
Show More

Related Articles

Leave a Reply

Your email address will not be published. Required fields are marked *

Back to top button
Close
Close