Ranjit Bawa – Kinne Aye Kinne Gye Punjabi Status Lines In Punjabi
Ranjit Bawa - Kinne Aye Kinne Gye Punjabi Status Lines In Punjabi

Ranjit Bawa – Kinne Aye Kinne Gye Punjabi Status Lines In Punjabi
ਇਸ ਗਾਣੇ ਦਾ ਇੱਕ ਇੱਕ ਬੋਲ ਤੁਹਾਡੇ ਰੋਂਗਟੇਂ ਖੜੇ ਕਰੂ ,ਇੱਕ ਵਾਰ ਜਰੂਰ ਸੁਣਿਉ ਤੇ ਸ਼ੇਅਰ ਜਰੂਰ ਕਰਿਉ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ । ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ । ਸੁਣ ਕੇ ਦੱਸਿਉ ਕਿਵੇ ਲੱਗਾ । ਕਿੰਨੇ ਆਏ ਕਿੰਨੇ ਗਏ 🙏🏻
ਸ਼ੇਅਰ ਕਰਨਾ ਨਾ ਭੁੱਲਿਉ
ਪਾਣੀਆਂ ਦੇ ਮਸਲੇ ਤੇ ਬੋਲਦਾ ਨਈ ਕੋਈ ਜਿਵੇਂ ਆਪਣਾ ਨਈ ਦਾਦੇ ਹੋਣੀ ਨਿਕਲ ਗਏ ਸੁਰੰਗਾਂ ਪੱਟ ਕੇ
ਦਾਜ ਵਾਲੀ ਕਾਰ ਉਤੇ ਗੋਤ ਲਿਖਣਾ ਗੱਲ ਨੀ ਸਿਆਣ ਬੰਦੇ ਦੀ
ਕਈਆਂ ਨੂੰ ਨੀ ਪਤਾ ਏਥੇ ਦਾਦਿਆਂ ਦੇ ਨਾਂ ਤੇ ਗੁਰੂਆਂ ਦੀ ਗੱਲ ਬੜੀ ਦੂਰ ਐ
ਕਲਾਕਾਰੀ ਘੱਟ ਬਕਵਾਸ ਵਾਧੂ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ
ਜਦੋ ਪੁੱਤਾਂ ਘਰ ਵਿਚ ਪਾਈਆ ਵੰਡੀਆਂ ਬਾਪੂ ਨੂੰ ਚੇਤੇ 47 ਆ ਗਈ ਵੀਰੇ ਆ ਗੱਲ ਸੁੱਣ ਕੇ ਰੋਂਗਟੇ ਖੜੇ ਹੋ ਗਏ
ਉਤੋਂ ਉਤੋਂ ਕਹਿੰਦੇ ਸਾਰੇ ਯੁੱਗ ਯੁੱਗ ਜੀ ਵਿਚੋਂ ਸਭ ਫਿਰਦੇ ਆ ਭੋਗ ਪੌਣ ਨੂੰ 👌🙏
ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ ਹੱਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ…..!!
ਖੌਰੇ ਕਿਹੜੇ ਰਾਜਿਆਂ ਦੇ ਰਟੇ ਮਰਵਤੇ ਅੱਜ ਦੇ ਜਵਾਕਾ ਨੂੰ 84 ਭੁੱਲ ਗਈ
ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਚੱਕਦਾ ਝਮੇਲੇ ਨੂੰ
ਦਾਦੇ ਹੁਣੀ ਲੰਘਗੇ ਸੁਰਗਾਂ ਪੁੱਟਕੇ ਪੁੱਤ ਲੈਣਦੇ ਉਠਕੇ ਸਹਾਰਾ ਸੂਟੇ ਦਾ
ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ
ਕਿਸੇ ਮਾਤੜ ਬੰਦੇ ਨੂੰ ਦਿੱਤੀ ਲੋਈ ਨਾ ਓ ਠੰਡਾ ਵਿੱਚ ਪਾਲਾ ਹੋਣ ਤੇ , ਓਹੀ ਕਹਿੰਦੇ ਸਵਾ ਲੱਖ ਦੇਵਾਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ
ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ਿਸੇ ਚ ਜੜਾਂ ਲੀ ਫੇਰ ਫੈਨ ਪੁਣੇ ਨੂੰ
ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ.ਤੇ ਕੁਝ ਜਾਪਣਾ ਹੀ ਨੀ
ਜਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ
ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ
ਕਿੰਨੇ ਆਏ ਕਿੰਨੇ ਗਏ ਹੁਣ ਤੱਕ, ਕਿਸੇ ਕੋਲ ਲੇਖਾ ਤਾਂ ਨਹੀਂ,,ਮਿੱਟੀ ਦਿਆ ਬਾਵਿਆ ਓਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ
ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਧੱਕ ਪਾਉਂਦੀ ਸੀ
ਭਗਤ ਸਰਾਭੇ ਜਦੋਂ ਜੰਮਦੇ ਸੀ ਉਦੋਂ ਨਾ ਜ਼ਮੀਰ ਵਿਕਦਾ ਫੂਕਾਂ ਦੇ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਇਓ ਟਿਕਦਾ
ਉਹ ਐਨਾ ਇਤਿਹਾਸ ਕਾਹਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ
ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਜੜਾ ਲਈ ਓਦੋਂ ਫ਼ੈਨ ਪੁਣੇ ਨੂੰ
ਹਰੀ ਸਿੰਘ ਨਲੂਏ ਨੇ ਢਾਹ ਲਿਆ ਸੀ ਸ਼ੇਰ ਤੇ ਜਵਾੜਾ ਤੋੜਤਾ,
ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਤਾ।