News

Punjabi Singer Kaka Song Keh Len De Punjabi Lyrics

Punjabi Singer Kaka Song Keh Len De Lyrics in Punjabi Wording

Keh Len De Lyrics in Punjabi

Song – Keh Len De

Singer / Lyrics – Kaka

Music – Arrow Sound

Lyrics Language – Punjabi

Label – Haani Records

Keh Len De Lyrics Kaka Sung, Composed and Written this song. Music Is Given By Arrow Sounds and Video By Sam Gill. This Song is Presented by Haani Records.

ਦੱਸ ਕੀ ਕਰਾ ਤੇਰੇ ਤੇ ਮਰਾਂ
ਕਹਿਣ ਤੋ ਡਰਾਂ
ਕਹਿ ਲੇਣ ਦੇ
ਤੂੰ ਮੇਰੇ ਜਜ਼ਬਾਤ ਛੇੜੇ ,
ਇੱਕੋ ਗੱਲ ਕਹਿੰਦੇ ਜਿਹੜੇ ,
ਬਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ ,

ਲੱਭਕੇ ਬਹੈਨੇ ਜਾਨੇ ਜੋੜ ਲਈ ਦੇ ਯਾਰਾਨੇ ਜਾਨੇ,,
ਘੜੀ ਬਿੰਦ ਤੇਰੇ ਵਿਹੜੇ ਬਹਿ ਲੈਣ ਦੇ
ਮੈਨੂੰ ਤਾਂ ਨਾ ਰੋਕ
ਮੈਂ ਤਾਂ ਪਹਿਲਾਂ ਹੀ ਡਰਪੋਕ,,
ਮੇਰਾ ਹੌਂਸਲਾ ਨਾ ਸੋਖ
ਇਹਨੂੰ ਵਹਿ ਲੈਣ ਦੇ,,,,,,

ਦਿਲ ਵਿਚ ਹੋੜ ਲੱਗੀ
ਤੋੜ ਲੱਗੀ ਥੋੜ ਲੱਗੀ
ਲੋਰ ਲੱਗੀ ਯਾਰ ਨੂੰ ਏ ਤੇਰੀ ਦੀਦ ਦੀ
ਕਿਹੜਾ ਕੰਜਾਰ ਤਰੀਕ ਦੇਖੇ
ਮਹੀਨਾ ਦੇਖੇ ਵੀਕ ਦੇਖੇ
ਕਰਕੇ ਉਡੀਕ ਦੇਖੇ ਆਉਂਦੀ ਈਦ ਦੀ
ਮੁਹੱਬਤਾਂ ਨੇ ਗੂੜ੍ਹੀਆਂ
ਲੈਕ ਅਾਊ ਚੂੜੀਆਂ
ਪਾਈ ਨਾ ਤਿਉੜੀ ਆ ਤੂੰ ਕਹਿ ਲੈਣ ਦੇ,,,

ਦੱਸ ਕੀ ਕਰਾ ਤੇਰੇ ਤੇ ਮਰਾਂ
ਕਹਿਣ ਤੋ ਡਰਾਂ
ਕਹਿ ਲੇਣ ਦੇ

ਤੂੰ ਮੇਰੇ ਜਜ਼ਬਾਤ ਛੇੜੇ ,
ਇੱਕੋ ਗੱਲ ਕਹਿੰਦੇ ਜਿਹੜੇ ,
ਬਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ ,

ਪੈਰ ਲੱਤਾਂ ਪੱਟ,
ਲੱਕ ਹਿਕ ਧੌਣ ਵਿਣੀਆਂ
ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ
ਰਾਹ ਵਿਚ ਸਾਹ ਵਿਚ
ਤੇਰੀਆਂ ਨਿਗਾਹ ਵਿਚ
ਇਸ਼ਕ ਤੋਂ ਹੀਣੀਅਾਂ ਨੀ
ਜ਼ਿੰਦਗੀਆਂ ਜੀਣੀਆਂ ,,
ਗੱਲਾਂ ਠੋਡੀ ਬੁੱਲ ਨੱਕ
ਜ਼ੁਲਫ਼ਾਂ ਮੱਥਾ ਤੇ ਅੱਖ
ਆਸ਼ਿਕ ਦਾ ਦਿਲ ਧਕ ਧਕ ਕਰਦਾ

ਸੂਰਤ ਬਾਖੂਬ ਖੂਬਸੂਰਤ ਤੇਰੀ
ਰਹਿਮ ਕਰ ਚਿਹਰੇ ਉੱਤੋਂ ਚਕ ਪੜਦਾ
ਤੇਰੇ ਪਿੰਡ ਵਾਲੀ ਨਹਿਰ ਬੜਾ ਕਰਦੀ ਏ ਕਹਿਰ ,,
ਖੌਰੇ ਕੱਢੇ ਕਿਹੜਾ ਵੈਰ
ਮੈਨੂੰ ਤੰਗ ਕਰਕੇ ,,
ਨਾਂਗ ਤੇ ਮਲੰਗ ਤਾਂ ਮੈਂ ਪਹਿਲਾ ਤੋ ਹੀ ਆ
ਹੋ ਗਿਆ ਬੇਰੰਗ ਅੱਜ ਸੰਗ ਕਰਕੇ ,,,

ਮੈਨੂੰ ਕਰ ਗਏ ਫਕੀਰ
ਤੇਰੇ ਨਜਰਾਂ ਦੇ ਤੀਰ
ਮੇਰਾ ਦਿਲ ਗਏ ਚਿਰ
ਪੀੜ ਸਹਿ ਲੈਣ ਦੇ

ਦੱਸ ਕੀ ਕਰਾ ਤੇਰੇ ਤੇ ਮਰਾਂ
ਕਹਿਣ ਤੋ ਡਰਾਂ
ਕਹਿ ਲੇਣ ਦੇ
ਤੂੰ ਮੇਰੇ ਜਜ਼ਬਾਤ ਛੇੜੇ ,
ਇੱਕੋ ਗੱਲ ਕਹਿੰਦੇ ਜਿਹੜੇ ,
ਬਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ ,

Tags
Show More

Related Articles

Leave a Reply

Your email address will not be published. Required fields are marked *

Back to top button
Close
Close