Whatsapp Status

Latest Sad, Love, Attitude Punjabi Status 2023-2022

Best Sad, Love, Attitude Punjabi Status 2023

Best Sad, Love, Attitude Punjabi Status 2023 For Whatsapp

Get here the latest Punjabi Status. We wrote many types of status, but we liked Punjabi status more. The main reason for this is that the sentence of Punjabi is very good in speaking, so we thought we would bring you the best status. All these statuses will be Punjabi. You will be surprised that this Punjabi status is not only used by Punjabi, but many South Indians use it. It is necessary to establish status in today’s society status Punjabi for WhatsApp, Facebook, and many more social media sharing.

ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ … ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..

ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ, ਨੀ ਦਿਲੋਂ ਜਮਾ ਖੰਡ ਬੱਲੀਏ…

ਕਿਸੇ ਨੂੰ ਖਰੀਦਣਾ ਨੀ ਕਿਸੇ ਅੱਗੇ ਵਿਕਣਾ ਨੀ

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ….

ਦੇਖ ਅੱਖਾ ਵਿਚ ਝਲਕੇ ਗਰੂਰ ਨੀ..ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ.

ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ

ਸੂਰਮੇ ਵਿਚ ਲਿਪਟੀ ਤੱਕੜੀ’ਮਾਨਾਂ’ ਸੀ ਚੋਰ ਬੜੀ, ਸੱਜਣਾ ਦਾ ਸੁਲਫੀ ਹਾਸਾ ਦਿੰਦਾ ਸੀ,,ਲੋਰ ਬੜੀ।।।

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….

ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ…

ਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..

ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ

ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ… ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..

ਡਿਗ ਡਿਗ ਬੰਦਾ ਸ਼ੇਰ ਬਣ ਜਾਂਦਾ ਏ ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏ…

ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ

ਦੇਖਣੀ ਗੰਡਾਸੇਆ ਦੀ ਅੱਜ ਜਾਤ ਨੀ ਰਾਜ਼ੀਨਾਮੇ ਵਾਲੀ ਨਹਿਉ ਵਾਰਦਾਤ ਨੀ

ਵੱਧ-ਵੱਧ ਪੈਂਦੇ ਪੰਗਾ ਪਏ ਤੋ Sade Aale ਤਾ ਕਦੇ ਨੀ ਪਿੱਛੇ ਹੱਟ ਦੇ

ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.

ਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ.

ਚੰਗੇ ਦਿਨ ਬਸ ਦਿਨਾਂ ਹੀ ਖੇਡ ਆ ਮੈ ਲੈ ਆਉਣੇ ਬਾਂਹ ਫੜ ਕੇ

ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ, ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ

ਪਿਆਰ ਵਿਚ ਮੁਸ਼ਕਿਲ ਤਾ ਆਂਦੀਆਂ ਪਾਰ ਸੱਚਾ ਪਿਆਰ ਕਦੇ ਹਾਰਦਾ ਨੀ

ਮੈ ਸਾਰੀ ਉਮਰ ਲਗਾ ਲਓ ਗਾ ਤੈਨੂੰ ਚੇਤੇ ਕਰ ਕਰ ਕੇ.

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ…

ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ

ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ… ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..

ਸੱਚੀਆ ਨੀਤਾ ਨੂੰ ਸਦਾ ਰੱਬ ਮਿਲਦਾ. ਬੰਦਾ ਦਿਲ ਵਿੱਚ ਧਾਰੇ ਯਾਰੋ ਸਭ ਮਿਲਦਾ

ਆਪਣੀ ਜੇ ਪਹਿਜਾਣ ਕਰਾਉਣੀ ਦੁਨੀਆਂ ਨੂੰ ਉਡੱ ਜਰਾ ਵੱਖਰਾ ਹੋ ਕੇ ਡਾਰਾਂ ਚੋਂ

ਐਨੇ ਤਾਰੇ ਨਹੀਂ ਵਿਚ ਅਸਮਾਨ ਦੇ ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ

ਪ੍ਰੇਮ ਪ੍ਰਸਾਰ ਹੈ ਖੁਸ਼ੀ ਅਪਾਰ ਹੈ । ਪੜ੍ਹਨ ਵਾਲਿਆਂ ਨੂੰ ਸਾਡਾ ਨਮਸ਼ਕਾਰ ਹੈ

Punjabi status for instagram,punjabi status love,punjabi status love,punjabi status in hindi,punjabi love status for whatsapp,punjabi text status,punjabi shayari in punjabi

Latest Dosti Status In Punjabi,best friend status in punjabi,Latest Punjabi Status On Life,love lines in punjabi,Latest Royal Attitude Status In English 2023,Latest Royal Attitude Status In Punjabi

Punjabi sad status 2 lines,status punjabi download,status punjabi download 2023,new punjabi whatsapp status,new punjabi whatsapp status 2023,Latest Birthday Wishes in Punjabi

Latest Birthday Wishes in Punjabi 2022,Latest Birthday Wishes in Punjabi 2023,whatsapp status punjabi attitude,2023 whatsapp status punjabi attitude,attitude status in punjabi for boy

Punjabi one line Status 2023,best quotes in punjabi 2023,best attitude status in punjabi,cute punjabi status,cute punjabi status 2023,Latest Anniversary Wishes In Punjabi,punjabi love status in hindi

Sad thoughts in Punjabi,Punjabi Attitude Status in english,happy status in punjabi,punjabi language status,2 line punjabi status,girls punjabi status,girls punjabi status 2022,girls punjabi status 2023

Top Punjabi Status,emotional status in punjabi 2022,emotional status in punjabi 2023,Top Punjabi Status 2023,Top Punjabi Status 2022,new punjabi fb status,Punjabi Status Sardari,punjabi cool status,punjabi cool status 2023

Status punjabi in hindi,Good status in Punjabi,Punjabi status in punjabi language

Tags
Show More

Related Articles

Leave a Reply

Your email address will not be published.

Back to top button
Close
Close