Latest 2023 Punjabi Status for Whatsapp And Facebook
Latest 2023 Punjabi Status for Whatsapp And Facebook

Latest 2023 Punjabi Status for Whatsapp And Facebook
ਔਖੇ ਵੇਲੇ ਯਾਰ ਦਾ, 4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ
ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ
ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ…
ਬਾਬੇ ਨਾਨਕ ਦਾ ਹੱਥ ਸਿਰ ਤੇ
ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..
ਸਬਰ ਰੱਖ ਸੱਜਣਾ, ਸੂਈਆਂ ਫੇਰ ਘੂਮਣਗੀਆ
ਗੱਲ ਤਾਂ ਸਾਰੀ ਯਕੀਨ ਦੀ ਆ ਸੱਜਣਾਂ ਰੱਬ ਤੇ ਮੁਹੱਬਤ ਕਿਹੜਾ ਦਿਸਦੇ ਨੇ
ਦਿਮਾਗ ਪੜਾਈ ਚ ਲਾਇਦਾ ਆ ਸੱਜਣਾ ਇਸ਼ਕ ਚ ਨਹੀਂ
ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ..
ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ
ਰੰਗ ਦੇ ਕਾਲੇ ਆ ਸੱਜਣਾ.. ਪਰ ਦਿਲ ਦੇ ਨਹੀ |
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।
ਖਾਬ , ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ , ਉਨਾ ਚੰਗਾ ਹੈ
ਖੁਸ਼ੀਆਂ ਬੀਜ ਜਵਾਨਾਂ ਹਾਸੇ ਉਗਣਗੇ…..✊
ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ
ਸਾਡੇ ਕੋਲ ਅਹਿਸਾਸ ਸੀ, ਉਹ ਲਿਬਾਸਾਂ ਨੂੰ ਦੇਖਦੇ ਰਹੇ…
ਸਫਰ ਬਹੁਤ ਬਾਕੀ ਐ ਜਿੰਦਗੀ ਦਾ ਸਬਰ ਰੱਖ..
ਕਿਸਮਤ ਦੇ ਮਾੜੇ ਆ ਦਿਲ ❤️ ਦੇ ਨਹੀਂ |
ਚਾਹ ਤੇ ਚਰਿੱਤਰ ਜਦੋਂ ਵੀ ਗਿਰਦੇ ਨੇ, ਦਾਗ ਲੱਗ ਹੀ ਜਾਂਦੇ ਨੇ ।
ਬਚਪਨ ਹੀ ਚੰਗਾ ਸੀ ਦੰਦ ਹੀ ਟੁੱਟਦੇ ਸੀ ਦਿਲ ਨਹੀਂ |
ਮਾਪੇ, ਦੋਸਤ ਤੇ ਮੁਹੱਬਤ ਤੋਹਫੇ ਨਹੀਂ ਵਖਤ ਮੰਗਦੇ |
ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…
ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦੁਵਾਵਾਂ