
Lakha Sidhana Whatsapp Number, Contact Number, Email, Home Address, Mobile Number
Name – Lakhbir Singh
Nick Name – Lakha Sidhana
Birth Place – Punjab
Hometown – Punjab
Nationality – Indian
Profession – Social Worker
ਬਾਈ ਲੱਖਾ ਸਿਧਾਣਾ ਕੌਣ ਹੈ .ਹੁਣ ਪੰਜ ਮਿੰਟ ਕੱਢ ਕਿ ਪੜ ਲੈਣਾ .ਬਾਕੀ ਜੇ ਜਿਆਦੇ ਪਤਾ ਕਰਨਾ ਦੋ ਘੰਟੇ ਲੱਖੇ ਬਾਈ ਨਾਲ ਬੈਠ ਜਾਵੋ .ਕਈ ਦਿਨਾ ਤੋ ਬਾਈ ਤੇ ਪੋਸਟਾ ਪੈ ਰਹੀਆ ਨੇ ਬੇਸੱਕ ਮੇਰਾ ਤੇ ਲੱਖੇ ਬਾਈ ਦਾ ਭਰਾਵਾ ਵਾਲਾ ਪਿਆਰ ਹੈ ਮੂੰਹ ਤੇ ਕਰੀ ਵਡਿਆਈ ਹੋ ਜਾਂਦੀ ਹੈ .ਪਰ ਅੱਜ ਸੱਚ ਲਿਖਦਾ ਜੋ ਹੈ .ਪਹਿਲੀ ਗੱਲ ਤਾ ਸਿਧਾਣੇ ਸਾਬ ਬਾਰੇ ਕੁਝ ਦੱਸਣ ਦੀ ਲੋੜ ਨਹੀ ਕਿਉਕਿ ਬਾਈ ਦੀ ਜਿੰਦਗੀ ਇੱਕ ਖੁੱਲੀ ਕਿਤਾਬ ਹੈ ਉਹ ਆਪਣੀਆ ਹਜਾਰਾ ਇੰਟਰਵਿਊ ਵਿੱਚ ਮੰਨਦਾ ਪਹਿਲਾ ਵਾਲੀ ਜਿੰਦਗੀ ਕੀ ਸੀ ਮੇਰੇ ਤੋ ਕੀ ਗਲਤ ਕੰਮ ਹੋਏ ਨੇ ਕੀ ਸਹੀ ਹੋਏ ਨੇ .ਬਾਕੀ ਜੇ ਲੱਖੇ ਨੂੰ ਪਹਿਲਾ ਵਾਲੀ ਜਿੰਦਗੀ ਦਾ ਗੈਂਗਸਟਰ ਮੰਨਦੇ ਹੋ ਤਾ ਹੁਣ ਕੁਝ ਸੰਸਦ ਵਿੱਚ ਬੈਠੇ ਲੀਡਰ ਵੀ ਲੱਖੇ ਬਾਈ ਤੋ ਵੱਡੇ ਗੈਂਗਸਟਰ ਰਹੇ ਨੇ .ਬਾਕੀ ਜੇ ਲੱਖੇ ਬਾਰੇ ਹੋਰ ਪਤਾ ਕਰਨਾ ਤਾ ਐਤਵਾਰ ਨੂੰ ਉਸਦੇ ਘਰ ਲੱਗਦੀ ਕਚੈਹਰੀ ਦੇਖ ਲੈਣਾ ਜਾਕੇ .ਜਿਸ ਵਿੱਚ ਸਾਰੇ ਪੰਜਾਬ ਵਿੱਚ ਘਰ ਵਿੱਚ ਬੈਠੀਆ ਕੁੜੀਆ ਵਸਾਉਣੀਆ ਝੂਠੇ ਪਏ ਪਰਚੇ ਵਾਲਿਆ ਤੇ ਪਿੰਡਾ ਤੋ ਆਈਆ ਪੰਚਾਇਤਾ ਦੀ ਮਦਦ ਕਰਨੀ .ਬਾਕੀ ਪੰਜਾਬੀ ਮਾਂ ਬੋਲੀ ਪੰਜਾਬ ਵਿੱਚ ਪਹਿਲੇ ਨੰਬਰ ਤੇ ਬੋਰਡਾ ਉੁੱਤੇ ਲਿਖਾਉਣ ਵਾਲਾ ਲੱਖਾ ਹੀ ਹੈ ਪੰਦਰਾ ਪਰਚੇ ਬੋਰਡਾ ਤੇ ਰੰਗ ਮਾਰਨ ਤੇ ਲੱਖੇ ਤੇ ਚਲਦੇ ਨੇ ਦਸ ਪਰਚੇ ਸਕੁਲਾ ਵੱਲ਼ੋ ਚੱਲ ਰਹੇ ਨੇ ਲੱਖੇ ਤੇ ਵੀ ਸਕੂਲਾ ਵਿੱਚ ਪੰਜਾਬੀ ਬੋਲਣ ਨਹੀ ਦਿੰਦੇ ਲੱਖਾ ਉਹ ਸਕੂਲ ਘੇਰਦਾ ਹੈ.ਬਾਕੀ ਪਾਣੀ ਨੂੰ ਗੰਦਾ ਕਰਨ ਤੋ ਰੋਕਣ ਤੇ ਲੀਡਰਾ ਨੂੰ ਗੰਦਾ ਪਾਣੀ ਪਿਆਉਣ ਗਏ ਲੱਖੇ ਤੇ ਪੰਜ ਪਰਚੇ ਨੇ ਡਾਕਟਰਾ ਦੀ ਲੁੱਟ ਨੂੰ ਰੋਕਣ ਲਈ ਹਸਪਤਾਲ ਘੇਰਨ ਤੇ ਤਿੰਨ ਪਰਚੇ ਉਹ ਚਲਦੇ ਨੇ .ਲੋਕਾ ਲਈ ਪਰਚਿਆ ਦੀ ਗਿਣਤੀ ਗਿਣ ਲਵੋ ਲੱਖੇ ਦੀ ਮਹੀਨੇ ਵਿੱਚ ਇੱਕ ਦਿਨ ਵੀ ਘਰੇ ਨਹੀ ਰੋਜ ਤਰੀਕਾ ਪੈਂਦੀਆ ਨੇ .ਲੱਖੇ ਦੇ ਦੋਨੇ ਮੁੰਡਿਆ ਦਾ ਨਾਮ ਵੀ ਅਜਾਦ ਤੇ ਪੰਜਾਬ ਹੈ ਜੋ ਲੱਖੇ ਨੂੰ ਪਾਪੇ ਦੀ ਥਾ ਬਾਪੂ ਕਹਿੰਦੇ ਨੇ ਇਹ ਪੰਜਾਬੀ ਮਾਂ ਬੋਲੀ ਨਾਲ ਲੱਖੇ ਦੇ ਪਿਆਰ ਦਾ ਕਾਰਨ ਹੈ .ਪੰਜਾਬ ਵਿੱਚ ਹਜਾਰਾ ਦਰੱਖਤ ਲਾਉਣੇ ਕੁਦਰਤ ਨਾਲ ਪਿਆਰ ਕਰਨਾ ਸੌ ਗਰੀਬ ਕੁੜੀਆ ਦਾ ਵਿਆਹ ਕਰਨਾ ਪੰਜਾਬ ਲਈ ਮਰਨਾ ਜੇਲਾ ਕੱਟਣੀਆ ਇਹ ਸਭ ਕੁਝ ਲੱਖੇ ਦੇ ਹਿੱਸੇ ਆਉਂਦਾ ਹੈ .ਸਿਧਾਣੇ ਪਿੰਡ ਨਹਿਰ ਤੇ ਪਿੰਡ ਦੇ ਸਹਿਯੋਗ ਤੇ ਆਵਦੇ ਸਹਿਯੋਗ ਨਾਲ ਪਾਰਕ ਬਣਾ ਕਿ ਪੰਜਾਬੀ ਮਾਂ ਬੋਲੀ ਦੇ ਪੈਂਤੀ ਅੱਖਰਾ ਨੂੰ ਪਾਰਕ ਵਿੱਚ ਲਾਉਣਾ ਉਹ ਵੀ ਲੱਖੇ ਦੇ ਹਿੱਸੇ ਆਉਂਦਾ ਹੈ.ਪਖੰਡੀ ਬਾਬੇ ਤੇ ਲੁੱਟਣ ਵਾਲੇ ਲੀਡਰਾ ਨੂੰ ਘੇਰਨਾ ਸੈਂਟਰ ਸਰਕਾਰ ਨਾਲ ਪੰਗਾ ਲੈਣਾ ਲੱਖੇ ਦੀ ਵੱਡੀ ਦਲੇਰੀ ਹੈ .ਕਸਮੀਰਾ ਜਵਾਕਾ ਨੂੰ ਕਸਮੀਰ ਛੱਡ ਕਿ ਆਉਣ ਵਾਲਾ ਲੱਖਾ ਹੈ ਬਰਗਾਡੀ ਮੋਰਚੇ ਤੇ ਦਿਨ ਰਾਤ ਕਰਨ ਵਾਲਾ ਲੱਖਾ ਹੀ ਸੀ .ਹੋਰ ਵੀ ਬਹੁਤ ਮੋਰਚੇ ਲਾਕੇ ਪਾਣੀ ਦੀਆ ਵਛਾੜਾ ਖਾਣ ਵਾਲਾ ਲੱਖਾ ਹੀ ਹੈ .ਯੂਨੀਵਰਸਟੀਆ ਲਈ ਲੜਨ ਵਾਲਾ ਲੱਖਾ ਹੀ ਹੈ .ਦਸ ਸਾਲਾ ਤੋ ਗਰਾਊਂਡ ਤੇ ਕੰਮ ਲੱਖੇ ਦੇ ਚੈਕ ਕਰ ਲਵੋ ਹੋਰ ਵੀ ਬਹੁਤ ਕੁਝ ਰਹਿ ਗਿਆ ਲੱਖੇ ਬਾਰੇ ਲਿਖਣ ਵਾਲਾ ਫਿਰ ਕਿਤੇ ਲਿਖਾਗੇ ਦਿੱਲੀ ਫਤਹਿ ਤੋ ਬਾਅਦ ਬਾਬਾ ਮੇਹਰ ਰੱਖੇ .ਇੱਕ ਦਿਨ ਬਾਈ ਦੀਪ ਸਿੱਧੂ ਬਾਰੇ ਵੀ ਲਿਖਾਗੇ .ਪੰਜਾਬ ਜਿੰਦਾਬਾਦ
Lakha Sidhana Contact Number – +91 8146398269
Lakha Sidhana Wiki,Lakha Sidhana Age,Lakha Sidhana History,Lakha Sidhana Family,Lakha Sidhana Wife,Lakha Sidhana Affairs,Lakha Sidhana Village,Lakha Sidhana Real Name, Lakha Sidhana Biography,Lakha Sidhana Life Story And More,Lakha Sidhana Phone Number,Lakha Sidhana Contact Number,Lakha Sidhana Whatsapp Number,Lakha Sidhana Mobile Number,Lakha Sidhana Cell Number,Lakha Sidhana Photos,Lakha Sidhana Images,Lakha Sidhana Wallpapers,Lakha Sidhana personalContact Number,Lakha Sidhana Village,Lakha Sidhana Home In sidhana,Lakha Sidhana Myneta,Lakha Sidhana Election,Lakha Sidhana Ka Phone Number,Lakha Sidhana Date Of Birth