Whatsapp Status

Happy Rakhdi Punjabi Status In Punjabi 2022-2023

Happy Rakhdi Punjabi Status In Punjabi 2022-2023

Happy Rakhdi Punjabi Status In Punjabi 2022-2023

Happy Rakhdi Status in Punjabi,Happy Rakhi Status in Punjabi 2021,Rakhri status in Punjabi Language,Happy Raksha Bandhan 2021 Punjabi Whatsapp Status, DP, Happy Raksha Bandhan  Greetings,Raksha Bandhan Quotes in Punjabi,Raksha Bandhan Status Copy,Rakhdi Status in Punjabi,Raksha Bandhan Punjabi Status Download,Raksha Bandhan Status for Facebook,Happy Rakhi Punjabi,Happy Raksha Bandhan

ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਣ ਲਈ, ਮੈਨੂੰ ਏਨਾਂ ਪਿਆਰ ਦੇਣ ਲਈ, ਰੱਬ ਕਰੇ ਆਪਣਾ ਪਿਆਰ ਬਣਿਆ ਰਹੇ

ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰਾਖੀ

ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ, ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ.. ਹੈਪੀ ਰੱਖੜੀ

ਦੋਸਤ ਆਉਂਦੇ ਤੇ ਜਾਂਦੇ ਰਹਿੰਦੇ ਹਨ, ਪਰ ਤੂੰ ਮੇਰਾ ਭਰਾ ਹੈ ਤੇ ਸਦਾ ਮੇਰੀ ਜ਼ਿੰਦਗੀ ‘ਚ ਰਹੇਗਾ…ਹੈਪੀ ਰਾਖੀ

ਮੈਂ ਇਸ Time ਤੁਹਾਨੂੰ ਬਹੁਤ Miss ਕਰ ਰਹੀ ਹਾਂ ਮੇਰੇ ਵੀਰ, ਕਿਉਂਕਿ ਤੁਸੀਂ ਮੇਰੇ ਦੇਸ਼ ਤੋਂ ਬਹੁਤ ਦੂਰ ਬੈਠੇ ਹੋ, ਮੇਰੀਆਂ ਦੁਆਵਾਂ ਤੇ ਪਿਆਰ ਹਮੇਸ਼ਾ ਤੁਹਾਡੇ ਨਾਲ ਹੈ.. ਹੈਪੀ ਰਾਖੀ ਵੀਰ ਜੀ

ਰੱਖੜੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ

ਵੀਰਾ ਹੋਵੇ ਤਾਂ ਤੇਰੇ ਵਰਗਾ… ਜੋ ਆਪਣੀ ਭੈਣ ਨੂੰ ਏਨਾਂ ਪਿਆਰ ਕਰਦਾ

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..

ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰਾਖੀ ਪਿਆਰੀ ਭੈਣ

ਰਾਖੀ ਤਾਂ ਬੱਸ ਇੱਕ ਬਹਾਨਾ ਹੈ, ਭੈਣ ਭਰਾ ਦਾ ਪਿਆਰ ਪੁਰਾਣਾ ਹੈ, ਝੂਠੇ ਨੇ ਬਾਕੀ ਸਭ ਰਿਸ਼ਤੇ, ਬੱਸ ਇਹੀ ਰਿਸ਼ਤਾ ਨਿਭਾਉਣਾ ਹੈ

ਰੱਖੜੀ ਦਾ ਤਿਉਹਾਰ ਸੀ, ਭਰਾ ਰੱਖੜੀ ਬਣਵਾਉਣ ਨੂੰ ਤਿਆਰ ਸੀ, ਭਰਾ ਕਹਿੰਦਾ ਹੁਣ ਤਾਂ ਰੱਖੜੀ ਗੁੱਟ ਤੇ ਸਜਾ ਦੋ, ਭੈਣ ਕਹਿੰਦੀ ਬਾਂਹ ਪਿੱਛੇ ਕਰੋ ਤੇ ਪਹਿਲਾਂ 2000-2000 ਦੇ ਨੋਟ ਫੜਾ ਦੋ

ਭੈਣ ਮੇਰੀਏ ਤੈਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ

ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.

ਰੱਖੜੀ ਦੀ ਸੱਭ ਨੂੰ ਵਧਾਈ ਹੋਵੇ ਜੀ ਰੱਬ ਤੁਹਾਨੂੰ ਖੁਸ਼ ਰੱਖੇ

ਪੇਜ ਦੇ ਸਾਰੇ ਮੈਬਰਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆ ਜੀ… ਸਾਰੇ ਭਰਾਵਾਂ ਤੇ ਭੈਣਾਂ ਵਿੱਚ ਸਦਾ ਪਿਆਰ ਤੇ ਸਤਿਕਾਰ ਬਣਿਆ ਰਹੇ

Tags
Show More

Related Articles

Leave a Reply

Your email address will not be published. Required fields are marked *

Back to top button
Close
Close