Whatsapp Status

Happy Lohri Punjabi Whatsapp Status 2021-Happy Lohri Status Punjabi 2021-2022

Happy Lohri Punjabi Whatsapp Status 2021

ਹੌਲੀ ਹੌਲੀ ਸਾਰੇ ਛੱਡ ਗਏ,
ਨਵੀਂ ਉਮਰ ਦੀ ਪੌੜੀ ਮਿੱਠੀਆਂ ਯਾਦਾਂ ਸਾਂਭ ਕੇ ਰੱਖੀਏ,
ਭੁੱਲ ਜਾਈਏ ਗੱਲ ਕਹੀ ਕੌੜੀ,
ਗੱਚਕ ਮੂੰਗਫਲੀ ਖਾ ਖਾ ਰੱਜੀਏ,

ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,
ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ,,
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ,
ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ
ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ,
ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ.

ਸੁਨਦਰ ਮੁਨਦਰੀਏ …ਹੋ
ਤੇਰਾ ਕੋਨ ਵਿਚਾਰਾ …ਹੋ
ਦੁਲਾ ਭਠੀ ਵਾਲਾ … ਹੋ
ਦੁਲੇ ਨੇ ਧੀ ਵਿਹਾਇ …ਹੌ
ਸੇਰ ਸ਼ਕਰ ਪਾਏ …ਹੋ
ਕੁੜੀ ਦਾ ਲਾਲ ਪਟਾਖਾ ..ਹੋ
ਕੁੜੀ ਦਾ ਸਾਲੁ ਪਾਟਾ …ਹੋ
ਸਾਲੂ ਕੋਨ ਸਮੇਟੇ !
ਚਾਚੇ ਚੂਰੀ ਕੁੱਟਿ!
ਜ਼ਮਿਦਾਰਾ ਲੁੱਟਿ
ਜ਼ਮੀਨਦਾਰ ਸੁਧਾਏ
ਬਮ ਥਮ ਭੌਲੇ ਘਾਏ
ਇਕ ਭੋੱਲਾ ਰਹਿ ਗਿਆ
ਸਿਪਾਹਿ ਫੱੜਕੇ ਲੈ ਗਿਆ
ਸਿਪਾਹਿ ਨੇ ਮਾਰੀ ਇੰਟ
ਸਾੱਨੁ ਦੇਦੇ ਲੋਹੜੀ , ਤੇ ਤੇਰੀ ਜੀਵੇ ਜੋੜੀ,,

Images for Happy Lohri punjabi status,Happy Lohri Punjabi Status,Happy Lohri 2021 Wishes Status Images,Happy Lohri 2021 Wishes Status for WhatsApp,Happy Lohri 2021,Happy Lohri 2022,Happy Lohri Whatsapp Status,Happy Lohri Punjabi Whatsapp Status,Happy Lohri Punjabi Status 2021,2021 Happy Lohri Punjabi Whatsapp Status

Lohri Quotes in Punjabi

Lohri Wishes in Punjabi

Lohri Essay in punjabi

Happy Lohri 2021

Happy Lohri 2021

Happy Lohri 2022

Happy Lohri Drawing

illustration of elements of hindu festival Lohri background

Tags
Show More

Related Articles

Leave a Reply

Your email address will not be published. Required fields are marked *

Back to top button
Close
Close