News

Guru Nanak Gurpurab Images And Whatsapp Status 2022

Guru Nanak Gurpurab Images And Whatsapp Status 2022

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸਾਰੇ ਹਿੰਦੁਸਤਾਨ ਉਤੇ ਇਸਲਾਮੀ ਝੰਡਾ ਝੁਲ ਰਿਹਾ ਸੀ ਅਤੇ ਜ਼ਾਤ-ਪਾਤ, ਊਚ-ਨੀਚ, ਛੂਆ-ਛਾਤ, ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸ਼ ਦਾ ਬੋਲ ਬਾਲਾ ਪੂਰੇ ਜੋਰਾਂ ਉਪਰ ਸੀ। ਇਸਲਾਮੀ ਹੁਕਮਰਾਨਾਂ ਤੇ ਹਮਲਾਵਰਾਂ ਵਲੋਂ ਹਿੰਦੂਆਂ ਉਤੇ ਬੜਾ ਜ਼ੁਲਮ ਤਸ਼ੱਦਦ ਹੋ ਰਿਹਾ ਸੀ। ਅਜਿਹੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਲਈ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿਤਾ। ਆਪਣੀ ਮਧੁਰ ਬਾਣੀ ਤੇ ਰੂਹਾਨੀ ਉਪਦੇਸ਼ਾਂ ਕਾਰਨ ਉਹ ਦੋਨਾਂ ਫਿਰਕਿਆਂ ਵਿਚ ਇਕੋ ਜਿਹੇ ਹਰਮਨ ਪਿਆਰੇ ਹੋਏ ਅਤੇ ਸਤਿਕਾਰੇ ਜਾਣ ਲਗੇ।
.
During the time when Sri Guru Nanak Dev Ji took birth, the Islamic community was ruling all over India and the voice of caste, untouchability, and superstitions was in full swing. The Hindus were being oppressed by Islamic rulers and invaders. At such a time, Guru Nanak gave a message of fellowship to bring the followers of both the religions closer. Due to his mellifluous voice and spiritual teachings, he became equally popular and respected in both communities!

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
☬ ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ “ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ 552 ਵੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ !

Happy Gurpurab
Guru Nanak Jayanti
#happygurpurab #gurunanakdevji #gurunanakjayanti #guruji #gurunanak #khalsapanth #Dhangurunanakdevji #dhandhansatguru #gurunanakji

Guru Nanak Jayanti,Guru Nanak Gurpurab,Guru Nanak Gurpurab 2022,Guru Nanak Gurpurab Images,Guru Nanak Gurpurab Photos,Guru Nanak Gurpurab Wallpaper,Guru Nanak Gurpurab Images And Whatsapp Status 2022

 

 

Tags
Show More

Related Articles

Leave a Reply

Your email address will not be published. Required fields are marked *

Back to top button
Close
Close