
Comment On Social Meda About Goldy PP Di Fortuner
ਵਾਹਿਗੁਰੂ ਦੀ ਕਿਰਪਾ ਨਾਲ ਭਾਜੀ ਤੁਸੀਂ ਆਪਣੀ ਸੇਵਾ ਜਾਰੀ ਰੱਖੋ , ਜੇਕਰ ਕੋਈ ਵਿਅਕਤੀ ਤੁਹਾਨੂੰ ਗਲਤ ਕਹਿੰਦਾ ਹੈ ਤਾ ਪਰਵਾਹ ਨਾ ਕਰੋ , ਨਫ਼ਰਤ ਕਰਨ ਵਾਲੇ ਹੀ ਤੁਹਾਨੂੰ ਮੰਜ਼ਿਲ ਤੱਕ ਲੈ ਜਾਦੇ ਨੇ …..
ਬਾਈ ਬੋਲੀ ਜਾਣ ਤੁਸੀ ਆਪਣਾ ਕੰਮ ਜਾਰੀ ਰੱਖੋ ਵਾਹਿਗੁਰੂ ਮੇਹਰ ਕਰੇ,,,,,
ਭਾਈ ਜੀ ਆਪਣਾਂ ਕੰਮ ਨਾ ਛਡਿਉ! ਲੋਕਾ ਦੀਆਂ ਗੱਲਾ ਗੋਲੀਆਂ ਵਾਂਗ ਲਗਦੀਆਂ! ਅਧ ਵਿਸਵਾਸ ਬਹੁਤ ਆ ਯਾਰ ਲੋਕਾ ਨੂੰ ਸਮਝਣਾ ਬਹੁਤ ਮੁਸਕਲ ਹੈ !
ਕੁੱਤਿਆ ਦਾ ਕੰਮ ਭੋਕਣਾ ਹੁੰਦਾ , ਗੋਲਡੀ ਵੀਰੇ ਪਰਵਾਹ ਨੀ ਕਰਨੀ
ੴ ੴ ਮਨ ਨੀਵਾਂ ਮੱਤ ਉੱਚੀ ੴ ੴ
…
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌
ਕਿਸੇ ਨੂੰ ਜ਼ਹਿਰਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਪਰਵਾ ਨੀ ਕਰੀ ਦੀ
English
There is a difference of eyesight eyesight , if someone is poisoned, then someone is honey