Whatsapp Status

Farmer (Kisan) Punjabi Status for Whatsapp – Kissan Punjabi Status 2021

Farmer (Kisan) Punjabi Status for Whatsapp – Punjabi Status 2021

Farmer (Kisan) Punjabi Status for Whatsapp – Punjabi Status 2021
ਅਸੀਂ ਤਾ ਦਿਲੀ ਦੀ ਰਾਖੀ ਕਰੀ ਬੈਠੇ ਹਾਂ, ਦਿੱਲੀ ਨੂੰ ਕੋਈ ਚੋਰੀ ਨਾ ਕਰ ਕੇ ਲੈਜੇ !!
ਅਸੀਂ ਸੱਤਵਾਦੀ ਹਾਂ ਹੱਕਾਂ ਲਈ ਲੜਨ ਵਾਲੇ ਹਾਂ ਨਾਂ ਹੱਕ ਕਿਸੇ ਦਾ ਖੋਹਦੇ ਹਾਂ ਨਾਂ ਆਪਣਾ ਛੱਡਦੇ ਹਾਂ
‪‪‪‪‪ਰਾਮਦੇਵ ਦੀਆਂ ਵਿਕੀ ਜਾਣ ਦਾਤਣਾ ਜੱਟਾ ਤੇਰੀ ਹਾੜੀ ਸਾਉਣੀ ਵਿਕੇ ਨਾ – ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ ਤੇਰੀ ਮਹਿਲਾ ਚ ਵੀ ਲੱਗਦੀ ਨਾ ਅੱਖ ਦਿੱਲੀ ਏ
ਸਾਨੂੰ ਜਦੋਂ ਜਦੋਂ ਕਰੇਂਗੀ ਖਰਾਬ ਦਿੱਲੀਏ ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ
17 ਵਰਗਾ ਸੈਕਟਰ ਨੀ 855 ਵਰਗਾ ਟਰੈਕਟਰ ਨੀ, ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ
ਸੰਘਰਸ਼ ਕਰਨ ਤੋਂ ਘਬਰਾਉ ਨਾ ਕਿਉਂਕਿ ਜਿਹੜਾ ਸੰਘਰਸ਼ ਕਰੇਗਾ,ਉਹ ਮਜ਼ਬੂਤ ਬਣੇਗਾ।
Farmer (Kisan) Punjabi Status for Whatsapp ,Farmer Punjabi Status 2021,Farmer Punjabi Status Images,Farmer Punjabi Status Whatsapp,Farmer Punjabi Status Instagram,Farmer Punjabi Status Wording,Kisan Punjabi Status 2021,Kisan Punjabi Status,Kisan Punjabi Status Whatsapp,Kisan Punjabi Status 2021 Whatsapp
Kisan Status for Whatsapp,Kisan Status for Whatsapp 2021,2021 Kisan Status for Whatsapp,Best Kisan Status for Whatsapp,Top Kisan Status for Whatsapp,Kisan Status for Whatsapp Quotes

 

Tags
Show More

Related Articles

Leave a Reply

Your email address will not be published. Required fields are marked *

Back to top button
Close
Close