QuotesWhatsapp Status

Desi Punjabi Ghaint Status And Quotes For FaceBook Whatsapp Status 2021

Desi Punjabi Ghaint Status For Whatsapp Status 2021

Desi Punjabi Ghaint Status For FaceBook Whatsapp Status 2021

ਪੈਣ ਨਾ ਦਿੱਤੇ ਕਦੇ ਯਾਰੀ ਵਿੱਚ ਵੱਟ ਬੱਲੀਏ , ਤਾਹੀਂ ਰੱਖੇ ਯਾਰ ਬਣਾ ਕੇ ਘੱਟ ਬੱਲੀਏ

ਸਿੱਧੀ ਸਿੱਧੀ ਜਿਹੀ ਗੱਲ ਕਰਦਾ ਹਾਂ, ਕਈਆਂ ਦੇ ਖੁਭਦੀ ਤੇ ਕਈਆਂ ਨੂੰ ਚੁਭਦੀ ਆ

ਲੋਕ ਬਣਕੇ ਮਹਿਮਾਨ ਆਉਂਦੇ ਨੇ , ਅਸੀਂ ਬਣਕੇ ਉਮੀਦ ਤੇਰੀ ਆਵਾਂਗੇ

ਜਿਹੜੇ ਮੇਰੇ ਨਹੀਂ ਹੋਏ , ਕਿੱਥੋਂ ਹੋ ਜਾਣਗੇ ਤੇਰੇ।

ਹੱਲ ਹੋਏ ਨਾ ਪਿਆਰ ਵਾਲੇ ਮਸਲੇ, ਕੱਢਦੇ ਸੀ ਨਿੱਤ ਹੀ ਸਵਾਲ ਭਾਗ ਦੇ

ਮੁਹੱਬਤ ਤਾਂ ਉਸੇ ਦਿਨ ਈ ਖਤਮ ਹੋਗੀ ਸੀ ਜਿਸ ਦਿਨ ਤੈਨੂੰ ਪਰਦੇ ਨਾਲ ਨੱਕ ਪੂੰਝਦੇ ਦੇਖਿਆ ਸੀ

ਘਮੰਡੀ ਨਹੀ ਹਾਂ ਪਰ ਜਿੱਥੇ ਦਿਲ ਨਾ ਕਰੇ ਉੱਥੇ ਜਬਰਦਸਤੀ ਗੱਲ ਕਰਨ ਦੀ ਆਦਤ ਨਹੀ ਮੇਰੀ.

ਗੱਲ ਉਹ ਨਹੀ ਹੈ ਦੋਸਤ ਕਈ ਵਾਰ ਜਿੰਮੇਵਾਰੀਆਂ ਅੱਗੇ ਸੁਫਨੇ ਮੱਲੋਮੱਲੀ ਹਾਰ ਜਾਂਦੇ ਨੇ.

ਕੁਝ ਰਿਸ਼ਤੇ ਛੱਡਣ ਨਾਲ ਨਹੀ ਬਲਕਿ ਨਾਲ ਰਹਿਣ ਨਾਲ ਜਿਆਦਾ ਤਕਲੀਫ ਦਿੰਦੇ ਨੇ.

ਜਿੱਥੇ ਲਲਕਾਰੇ ਕੰਮ ਨਹੀਂ ਕਰਦੇ , ਓਥੇ ਚੁੱਪ ਖਿਲਾਰੇ ਪਾਉਂਦੀ ਐ।

ਜਿੱਥੇ ਲਿਖਿਆ ਦਾਣਾ-ਪਾਣੀ ਚੁਗ ਲੈਣਾ , ਅਸੀਂ ਬਣਕੇ ਪਰਿੰਦੇ ਉੱਡ ਲੈਣਾ

ਲੰਘ ਗਿਆ ਕੋਲ਼ ਦੀ ਕਰਕੇ ਮੂੰਹ ਟੇਢਾ, ਸੱਚ ਸਿਆਣੇ ਆਖਿਆ ਇਹ ਚਿੱਤ ਪਰਚਾਉਣ ਦੀਆਂ ਖੇਡਾਂ।

ਨਾ ਤੇਰੀ ਐ ਨਾ ਮੇਰੀ ਐ, ਇਹ ਦੁਨੀਆ ਲੁੱਟ-ਲੁੱਟੇਰੀ ਐ।

ਬੜੇ ਹੀ ਤੋੜਨ ਨੂੰ ਫਿਰਦੇ ਨੇ , ਫੁੱਲਾਂ ਵਰਗੇ ਯਾਰ ਕੁੜੇ।

ਮੈਂ ਯੱਕਾ ਹੁਕਮ ਦਾ ਤੂੰ ਬੇਗੀ ਪਾਨ ਦੀ , ਮੈਂ ਤੇਰੇ ਹਾਣ ਦਾ ਤੂੰ ਮੇਰੇ ਹਾਣ ਦੀ।

ਥਾਂ-ਥਾਂ ਵਿਗਾੜਣ ਵਾਲਿਓ , ਕਿਸੇ ਨਾਲ ਬਣਾ ਕੇ ਤਾਂ ਦੇਖੋ।

ਪਾਸਾ ਵੱਟ ਕੇ ਲੰਘਣ ਵਾਲਿਆ , ਦਿਲ ਤੇਰੇ ‘ਚੋਂ ਦੀ ਹੋ ਕੇ ਲੰਘਾਂਗੇ

ਤੇਰੇ ਰਾਹਾਂ ‘ਚ ਤਲੀਆਂ , ਮੇਰੇ ਰਾਹਾਂ ‘ਚ ਭੱਖੜੇ ਬੜੇ ਨੇ।

ਸੀ ਹੱਦੋਂ ਵੱਧ ਜੋ ਪਸੰਦ ਤੈਨੂੰ , ਗੋਰੇ ਮੁੱਖ ਤੇ ਅੱਜ ਵੀ ਮੁੱਛ ਮੋੜ ਰੱਖੀ ਐ।

ਜਿੱਥੇ ਮਰਜੀ ਬਹਿ ਕੇ ਫ਼ਰੋਲ ਲਵੀਂ , ਬਹੁਤੇ ਪੰਨਿਆਂ ਦੀ, ਮੈਂ ਕਹਾਣੀ ਨਹੀਂ

ਬੜਿਆਂ ਨੇ ਹੀ ਰਿਸ਼ਤੇ ਤੋੜੇ ਸੀ , ਜਦੋਂ ਵਕਤ ਨੇ ਮੂੰਹ ਮੋੜੇ ਸੀ।

ਕੁਝ ਸਵਾਲਾਂ ਦੇ ਜਵਾਬ ਨਹੀਂ ਹੁੰਦੇ , ਹਲਾਤਾਂ ਨੂੰ ਦੇਖ ਕੇ ਮਨ ਸਮਝਾਉਣੇ ਪੈਂਦੇ ਨੇ

ਘੁੱਟ ਪੀਤੇ ਸਬਰਾਂ ਦੇ ਕੌੜੇ ਤੋਂ ਕੌੜੇ , ਖਾ ਕੇ ਪਰੌਂਠੇ ਕਦੇ ਮੰਜੇ ਨਹੀਂ ਤੋੜੇ।

ਤੁਰਿਆ ਨਹੀਂ ਜਾਣਾ ਤੈਥੋਂ ਕੱਲ੍ਹੀ ਤੋਂ , ਯਾਦਾਂ ਮੇਰੀਆਂ ਦੇ ਨਾਲ-ਨਾਲ ਤੁਰੇਂਗੀ।

ਹੁਣ ਹੋ ਗਈ ਸਾਥੋਂ ਬੋਰ ਕੁੜੇ , ਤਾਹੀਂ ਭਾਲਦੀ ਸੱਜਣ ਤੂੰ ਹੋਰ ਕੁੜੇ।

ਦਿਲ ਚੋਂ ਕੱਢ ਕੇ ਜਾਣ ਵਾਲਿਆ , ਨਾੜਾਂ ‘ਚ ਲਹੂ ਬਣ-ਬਣ ਦੋੜਾਂਗੇ।

ਬਣਕੇ ਫੁੱਲ ਗੁਲਾਬ ਦਾ ਮਹਿਕ ਖਿਲਾਰੇਂਗੀ , ਮੈਨੂੰ ਲੱਗਦਾ ਅੜੀਏ ਮਾਲੀ ਬਾਗਾਂ ਦੇ ਮਾਰੇਂਗੀ।

ਕਰ ਟੂਣੇ-ਟੋਟਕੇ ਚਾਹੇ ਵੰਡ ਪਤਾਸੇ , ਖੋਹ ਨਹੀਂ ਸਕਦਾ ਤੂੰ ਸਾਡੇ ਮੁੱਖ ਦੇ ਹਾਸੇ।

ਇੱਕ ਵਾਰ ਪੜ੍ਹਕੇ ਦੁਬਾਰਾ ਫੇਰ ਪੜ੍ਹੇਂਗੀ , ਉੱਠ-ਉੱਠ ਰਾਤਾਂ ਨੂੰ ਮੇਰੇ ਸ਼ੇਅਰ ਪੜ੍ਹੇਂਗੀ।

ਸਾਡੇ ਵਰਗੇ ਅਸੀਂ ਹੀ ਹਾਂ , ਤੇਰੇ ਵਰਗੇ ਲੱਖਾਂ ਤੁਰੇ ਫਿਰਦੇ ਨੇ।

Sarpanch Status In Punjabi,Punjabi Status On Kurta Pajama,Www Status Desi Punjabi Status Page 7,Punjabi Status 2019 Download,Punjabi Status ,Punjabi Sardari Status Lyrics,Smile Status in Punjabi for Instagram,New Punjabi Thoughts 2020,Tiktok bio in Punjabi Language,Block attitude Punjabi Status 2020,Waheguru Status in Punjabi Lyrics,Punjabi Status Motor Wale

Tags
Show More

Related Articles

Leave a Reply

Your email address will not be published. Required fields are marked *

Back to top button
Close
Close