Whatsapp Status

Daily Post – Punjabi Whatsapp Status Free Download 2021-2022

Daily Post - Punjabi Whatsapp Status Free Download 2021-2022

Pure Desi Punjabi Whatsapp Status Free Download 2021-2022

The best collection of Punjabi Status for whatsapp are given below.check this Punjabi and hindi Whatsapp Status and show your status to friends Girlfriends Parents etc. The new whatsapp Hindi Status, Shayari, Slogans and messages of Indian festivals, photos and best wishes.

ਜ਼ਿੰਦਗੀ ਦਾ ਫ਼ਲਸਫ਼ਾ ਵੀ ਕਿੰਨਾ ਅਜ਼ੀਬ ਹੈ,
ਰਾਤਾਂ ਕੱਟੀਆਂ ਨਹੀਂ ਜਾਂਦੀਆਂ ਤੇ ਸਾਲ ਗੁਜ਼ਰੀਜਾ ਰਹੇ ਨੇ …

ਗਲਤ ਉਹ ਨਹੀਂ ਹੁੰਦੇ ਜਿਹੜੇ ਧੋਖਾ ਦਿੰਦੇ ਆ..

ਗਲਤ ਅਸੀ ਹਾਂ ਜੋ ਇਹੋ ਜਹੇ ਲੋਕਾ ਨੂੰ ਮੌਕਾ ਦਿੰਦੇ ਆ..

ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।

ਵੇਖੀ 22ਦੀ ਯਾਰੀ, 22 ਨੇ thohonu ਨੂੰ 22 ਦਿਨ ਪਹਿਲਾ ਵਿਸ਼ ਮਾਰੀ, 22 ਜੀ ਹੈਪੀ ਦੀਵਾਲੀ 💐💐💐💐

ਸਰਕਾਰੀ ਨੌਕਰੀ ਤੇ ਸੱਚਾ ਪਿਆਰ
.
ਗਰੀਬਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ

ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,

Zindagi Eni Bhi Saukhi Nahi Hundi, Mushqilan Vich Hasn Di Aadat Pa Lao

ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ

Tu Bhi Sheeshe De Wangu Bewafa Nikleya, Jehda Sahmne Aya Usda Hi Ho Gaya

ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ, ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ

Tutt Ke Bhi Mar Jana Dhadak Da Rehnda, Main Dunia Te Ajj Tak Dil Jeha Wafadaar Nahi Dekheya

ਬਸ ਸ਼ੌਂਕ ਜਿਹਾ ਹੀ ਆ ਸ਼ਾਇਰੀ ਕਰਨਾ, ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ

Bas Eda Hi Shaunk Hai Shayari Karna, Kise Di Dukhdi Rag Ched Dewa Tan Maaf Karna

ਸੁਣਿਆ ਹੈ ਤੁਸੀਂ ਲੈ ਲੈਂਦੇ ਹੋ ਹਰ ਗੱਲ ਦਾ ਬਦਲਾ, ਅਜਮਾਵਾਂਗੇ ਕਦੇ ਤੁਹਾਡੇ ਬੁੱਲਾਂ ਨੂੰ ਚੁੰਮ ਕੇ
.
ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ …

ਮੈਨੂੰ ਕਹਿੰਦੀ ਮਿੱਤਰਾਂ ਤੂੰ Muchh ਰੱਖੀ ਆ?? ਮੈਂ ਕਹਿਆ ਜਚਦੀ ਏ ਸਾਨੂੰ Billo ਤਾਂ..??

Desi Punjabi Status 2021, Best WhatsApp Status,Punjabi Love Status for Facebook,Attitude Status in Punjabi for Whatsapp,Attitude Status in Punjabi for Whatsapp 2021,Punjabi Attitude Status 2021

Punjabi Whatsapp Status For FaceBook 2021,Desi Punjabi Status for Whatsapp in Punjabi,Punjabi Whatsapp Status 2021,New Punjabi Status For Whatsapp Messages Desi Friends,Punjabi Ghaint Att Whatsapp Status and Photos Captions,Desi Punjabi Ghaint Status,Desi Punjabi Status, Best WhatsApp Status, Facebook Punjabi Status 2021

Best Punjabi Quotes On Life in Punjabi 2021 ,Punjabi Attitude Status For Girls,Ghaint Punjabi Status For Whatsapp in Hindi,Ghaint Punjabi Status For Whatsapp in Hindi 2021,Best Whatsapp Status Punjabi 2021,Top 50 Whatsapp Ghaint Status,Punjabi Whatsapp Status video Download ,2021 Best Whatsapp Status in Punjabi

Tags
Show More

Related Articles

Leave a Reply

Your email address will not be published. Required fields are marked *

Back to top button
Close
Close