Chaar Sahibzaade Shaheedi Quotes And Punjabi Status For Whatsapp
Char Sahibzade Shaheedi Punjabi Status Free Whatsapp

Lines On Chaar Sahibzaade In Punjabi,Waheguru Ji Punjabi Status,Chaar Sahibzaade Status Download,Chaar Sahibzaade Status in Hindi,Chaar Sahibzaade Status in Punjabi
Chaar Sahibzaade Quotes,Chaar Sahibzaade Quotes In Hindi,Chote Sahibzade Poem In Punjabi Lyrics,Chaar Sahibzaade Quotes In English
Char Sahibzade Shaheedi Punjabi Status,Best sahibzaade Quotes,Chaar Sahibzaade Status, Chaar Sahibzaade Shayari,Mata Gujri Status,Guru Gobind Singh Ji Punjabi Status
ਫਤਵੇ ਨਹੀਂ ਉਡੀਕਦੇ ਮੱਤਾਂ ਉੱਚੀਆਂ ਵਾਲੇ ਪੱਤਾਂ ਦੇ ਰਖਵਾਲੇ ਸੱਚਾਂ ਦੇ ਹਵਾਲੇ ਹੱਕਾਂ ਲਈ ਤਖਤੇ ਪਲਟਾ ਕੇ ਹਟਦੇ ਨੇ
ਦੋ ਨੇ ਧਰਤੀ ਚਮਕੌਰ ਦੀ ਰੰਗ ਦਿਤੀ, ਦੋ ਸਰਹਿੰਦ ਦੀ ਧਰਤੀ ਸ਼ਿੰਗਾਰ ਗਏ ਨੇ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਹਮ ਜਾਨ ਦੇਕੇ ਔਰੌ ਕੀ ਜਾਨੇ ਬਚਾ ਚਲੇ,
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।
ਹਮ ਅਪਨੀ ਜਾਨ ਦੇਕੇ ਅਓਰੋ ਕੀ ਜਾਨ ਬਚਾ ਚਲੇ ..
ਹਮ ਅਪਨੀ ਜਿੰਦ ਕੌਮ ਦੇ ਲੇਖੇ ਲਾ ਚਲੇ …
ਹਮ ਜਾਨ ਦੇਕੇ ਅਪਨੀ ਔਰੋਂ ਕੀ ਜਾਨੇਂ ਬਚਾ ਚਲੇ ।
ਸਿੱਖੀ ਕੀ ਨੀਂਵ ਹਮ ਅਪਨੇ ਸਰੋਂ ਪਰ ਉਠਾ ਚਲੇ ।
ਗੁਰਿਆਈ ਕਾ ਹੈਂ ਕਿੱਸਾ ਹਮ ਜਹਾਂ ਮੇਂ ਬਨਾ ਚਲੇ ।
ਸਿੰਘੋਂ ਕੀ ਸਲਤਨਤ ਕਾ ਹਮ ਹੈਂ ਪੌਦਾ ਲਗਾ ਚਲੇ ।
ਗੱਦੀ ਸੇ ਤਾਜ-ਓ-ਤਖ਼ਤ ਬਸ ਅਬ ਕੌਮ ਪਾਏਗੀ ।
ਦੁਨੀਯਾ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ ।