
Best Punjabi Status 2023 And 2024
ਸੰਗ ਸਿਰ ਤੇ ਲਈ ਚੁੰਨੀ ਨਾਲ਼ੋਂ ਵੀ ਸੋਹਣਾ ਗਹਿਣਾ ਹੁੰਦਾ ਏ ਔਰਤ ਦਾ
ਇਹ ਵੀ ਤੇ ਖਾਸੀਅਤ ਹੀ ਹੈ ਕਿ ਕਿਸੇ ਦੇ ਖ਼ਾਸ ਨਹੀਂ 😶😶
ਜੋ ਖੁਸ਼ੀ ਵਫ਼ਾਦਾਰੀ ਵਿੱਚ ਵੇ ਮੈਨੂੰ ਤੋਹਫ਼ਿਆਂ’ਚ ਲੱਭਕੇ ਦਿਖਾਵੀਂ
ਚਰਚੇ ਤਾਂ ਹੋਣੇ ਲਾਜ਼ਮੀ ਆ,ਲੋਕਾਂ ਵਾਂਗ ਲੋਕਾਂ ਦੇ ਸਿਰ ਤੇ ਨਹੀਂ ਆਪਣੇ ਦਮ ਤੇ ਉੱਡ ਦੇ ਆ
ਸ਼ਾਂਤ ਰਹਿਣਾ ਸਿੱਖ ਲੋ , ਨਹੀਂ ਤਾਂ ਕਦਰ ਗਵਾ ਬੈਠੋਗੇ
ਮੁਹੱਬਤ ਮਾਂ ਤੋਂ ਸਿੱਖੀ ਤੇ ਸਬਰ ਪਿਉ ਤੋਂ..’
ਕਰਮ ਕਰ ਜਿਕਰ ਨਾ ਕਰ, ਸ਼ੁਕਰ ਕਰ ਫਿਕਰ ਨਾ ਕਰ॥
ਹਵਾਵਾਂ ਦੇ ਉਲਟ ਖੁਸ਼ਬੂਆਂ ਨਹੀਂ ਜਾਂਦੀਆਂ, ਦੁਆਵਾਂ ਦੇ ਉਲਟ ਰੂਹਾਂ ਨਹੀਂ ਜਾਂਦੀਆਂ |
ਕਿਸੇ ਦਾ ਕਰਿਆ ਤਾਂ ਦਿਲ ਤੋਂ ਕਰਿਆ ਨਹੀਂ ਤਾਂ ਕਿਸੇ ਦਾ ਕਰਿਆ ਹੀ ਨਹੀਂ!!!
ਸਮਝਦਾ ਨੀਂ ਕੋਈ ਜਾਂ ਫੇਰ ਜਾਣ-ਬੁੱਝ ਕੇ ਸਮਝਣਾ ਨੀਂ ਚਾਹੁੰਦਾ…ਰੱਬ ਜਾਣਦਾ..🙂🖤
ਸਹਾਰਿਆ ਨੇ ਤਾਂ ਦੱਸਿਆ ਹੈ ਇੱਕਲੇ ਰਹਿਣਾ ਬਹੁਤ ਵਧੀਆ ਗੱਲ ਹੈ
ਉਹ ਧੁੱਪਾਂ ਵਰਗੇ, ਕਿਧਰੇ ਸਾਡੇ ਜਿਹੀਆਂ ਛਾਵਾਂ ਨੂੰ ਵੀ ਟੋਹ ਲੈਦੇਂ….. ❣️
ਰਿਜ਼ਕ ਥੋੜ੍ਹਾ ਹੋਵੇ, ਸਰ ਜਾਂਦਾ ਬਸ ਸਬਰ ਚ ਕਮੀ ਨਾ ਹੋਵੇ
ਮੈਥੋਂ ਦੂਰ ਇੰਨਾ ਵੀ ਨਾ ਹੋਵੀਂ ਕੇ ਤੇਰੇ ਬਿਨਾ ਰਹਿਣਾ ਸਿੱਖ ਜਾਵਾਂ।
ਕੋਊ ਕਿਸੀ ਕੋ ਰਾਜ ਨਾ ਦੇਹੈ , ਜੋ ਲੇਹੈ ਨਿਜ ਬਲ ਸੇ ਲੇਹੈ ।।
ਆਮ ਤੋਂ ਖ਼ਾਸ ਬਣੇ ਆ ਖ਼ਾਸ ਤੋਂ ਆਮ ਕੁੜੇ
ਹੋਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ..
‘ ਮਾਂ ‘ ਤੋਂ ਜ਼ਰਾ ਦੂਰ ਹੋ ਕੇ ਵੇਖੀਂ ਪਤਾ ਲੱਗ ਜਾਣਾਂ ਸਭ ਤੋਂ ਨੇੜੇ ਕੌਣ ਹੈ
ਸਫ਼ਰ ਬਹੁਤ ਬਾਕੀ ਐ ਜਿੰਦਗੀ ਦਾ ਸਬਰ ਰੱਖ
ਵਫ਼ਾਦਾਰ ਦਿਲ ਸਭ ਤੋਂ ਵੱਧ ਦੁਖੀ ਹੁੰਦੇ ਨੇ
ਰੱਬ ਸੁੱਖ ਰੱਖੇ ਸਿਖਰਾਂ ਤੇ ਮਿਲਾਂਗੇ
ਕਿਸੇ ਦੇ ਦਿਨ , ਕਿਸੇ ਦਾ ਦਿਲ ਬਦਲਣ ਦਾ ਪਤਾ ਨਹੀਂ ਲੱਗਦਾ 💯
ਸਭ ਤੋਂ ਸੋਹਣਾ ਗਹਿਣਾ ਚੰਗਾ ਸੁਭਾਅ ❤
ਜ਼ਿੰਦਗੀ ਸਿਰਫ਼ ਅੱਜ ਹੈ ਜੋਂ ਕੱਲ ਹੈ ਉਹ ਉਮੀਦ ਹੈ
ਵਕਤ ਹਰ ਚੀਜ਼ ਦੀ ਅਹਿਮੀਅਤ ਬਦਲ ਦਿੰਦਾ
ਸ਼ੌਕ ਦੀ ਉਮਰ ਵਿਚ ਸਬਰ ਕਰਨਾ ਸਿੱਖ ਲਿਆ 🥀
ਸੂਲਾਂ ਤੇ ਨਾਚ ਨਚਾਉਦੀ ਐ ਇਸ਼ਕ , ਗਰੀਬੀ ਤੇ ਮਜ਼ਬੂਰੀ 💯
ਸਦਾ ਚੰਗੇ ਸ਼ਬਦ ਹੀ ਸੋਹਣੇ ਕਿਰਦਾਰਾਂ ਨੂੰ ਘੜਦੇ ਨੇ ❤️🥀
ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ …
ਨੁਕਸਾਨ ਭੁੱਲਣ ਵਾਲਿਆਂ ਚੋਂ ਆ ਅਹਿਸਾਨ ਭੁੱਲਣ ਵਾਲਿਆਂ ਚੋਂ ਨਹੀਂ 🤗
ਚੰਗੇ ਪਣ ਦਾ ਨਤੀਜਾ ਚੰਗੇ ਪਣ ਵਿਚ ਆਵੇਗਾ
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ
ਜਿਹੜੀ ਜਲਦੀ ਸਮਝ ਆ ਜਾਵੇ ਐਨੀ ਛੋਟੀ ‘ ਸੋਚ ‘ ਨਹੀਂ ਸੱਜਣਾਂ ਸਾਡੀ
ਲੋਕੀ ਕਹਿਣ ਬਲਾਵਾਂ ਹੁੰਦੀਆਂ ਕੁੜੀਆਂ ਤਾਂ ਕਵਿਤਾਵਾਂ ਹੁੰਦੀਆ 🤍
ਅਜ਼ਾਦ ਰਹੀਦਾ ਵਿਚਾਰਾਂ ਤੋਂ ਤੇ ਬੰਨੇ ਰਹੀਏ ਸਦਾ ਸੰਸਕਾਰਾਂ ਤੋਂ 🌺🌿
ਸਫ਼ਰਾਂ ਤੇ ਆ ਸੈਰਾਂ ਤੇ ਨਹੀਂ 🦋🌿
ਦੋਂ ਅਲਫਾਜਾਂ ਵਿਚ ਐ ਜਿੰਦਗੀ ਆਸ ਤੇ ਕਾਸ਼ 🖤
ਸਾਡੇ ਕੋਲ ਵਸੀਅਤ ‘ਚ ਸਬਰ ਹੀ ਆਇਆਂ 💫