QuotesWhatsapp Status

Best Meaningful New Punjabi Status 2021

Best Meaningful New Punjabi Status 2021

Best Meaningful New Punjabi Status 2021

ਕਿਉਂ ਭਰੋਸਾ ਕਰਨਾ ਗੈਰਾਂ ਤੇ ਜਦ ਤੁਰਨਾ ਹੀ ਆ ਖ਼ੁਦ ਦੇ ਪੈਰਾਂ ਤੇ

ਕਈ ਵਾਰੀ ਜਿਆਦਾ ਚਲਾਕੀ ਕੀਤੀ ਆਪਣੇ ਲਈ ਮੁਸੀਬਤ ਦਾ ਕਾਰਣ ਬਣ ਜਾਦੀ ਹੈ

ਫ਼ਾਇਦਾ ਬਹੁਤ ਗੀਰੀ ਹੋਈ ਚੀਜ ਆ !ਪਰ ਲੋਕ ਚੱਕਦੇ ਬਹੁਤ ਆ !!

ਚੰਗੇ ਖਿਆਲਾਤ ਹੀ ਇਨਸਾਨ ਨੂੰ ਤਕੜਾ ਤੇ ਤੰਦਰੂਸਤ ਬਣਾਊਦੇ ਹਨ।

ਮੁਸ਼ਿਕਲਾ ਹਮੇਸ਼ਾ ਹਾਰਦੀਆ ਨੇ ਸ਼ੰਘਰਸ਼ ਦੇ ਅੱਗੇ।

जो काम दुनिया को नामुमकिन लगे वही मौका होता है करतब दिखाने का

ਕੁੱਝ ਤਰੀਕਾਂ ਨਹੀਂ ਬਦਲਦੀਆਂ, ਕਿੰਨੇ ਹੀ ਸਾਲ ਗੁਜਰ ਜਾਂਦੇ ਨੇ..

ਟੀਮਾਂ ਜਿਹੀਆਂ ਫਿਰਦੇ ਬਣਾਈ ਜੋ ਸਾਰੀਆਂ ਖਿੰਡਾ ਕੇ ਹਟਾਂ ਗੇ

ਹੱਸਿਆ ਖੇਡਿਆ ਕਰ ਜਿੰਦੜੀਏ ਤੈਨੂੰ ਹੱਸਦਾ ਵੇਖ ਕੇ ਖੌਰੇ ਕਿੰਨੇ ਚਿਹਰਿਆਂ ਤੇ ਮੁਸਕਰਾਹਟ ਆੳਦੀ ਐ

ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ

ਦੋਗਲੇ ਜੇ ਚਿਹਰੇ ਨਹੀਓਂ ਰੱਖੇ ਬੱਲੀਏ ਨੀ । ਅਸੀ ਦਿਲ ਦੇ ਤਾ ਪੂਰੇ ਦਿਲਦਾਰ ਆ

ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ🙏🏻ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ

ਪੈਸੇ ਨੂੰ ਵਰਤੋਂ ਨਾ ਕੇ ਪੈਸਾ ਤੁਹਾਨੂੰ ਵਰਤੇ

ਮੈਨੂੰ ਨਹੀਂ ਲੱਗਦਾ ਬੁਰਾ ਵਕਤ ਬੁਰਾ ਹੁੰਦਾ ਹੈ ਕਿਉਂਕਿ ਉਹੀ ਸਾਨੂੰ ਸਬਕ ਸਿਖਾਉਂਦਾ ਹੈ

ਰੁਕ ਕੇ ਤਾ ਚੱਲ ਸਕਦੇ ਆ ਮਿੱਤਰਾ , ਪਰ ਝੁੱਕ ਕੇ ਨੀ

ਕੁਝ ਲੋਕ ਰੱਬ ਵਰਗੇ ਹੁੰਦੇ ਹਨ ਜਿਨ੍ਹਾਂ ਦੇ ਅਹਿਸਾਨ ਕਦੇ ਵੀ ਚੁਕਾਏ ਨਹੀਂ ਜਾ ਸਕਦੇ

ਕੱਈਆਂ ਨੂੰ ਆਦਤ’ ਝੂਠ ਬੋਲਣ ਦੀ ਹੁੰਦੀ ਏ‘ਪਰ’ ਸੱਚ ਸੁਣਨ ਦੀ ਨ

ਅਣਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ। ਉਲਜਣਾ ਵੱਧ ਗਈਆਂ ਨੇ ਜਦੋਂ ਦੇ ਸਮਝਦਾਰ ਹੋਏ ਆ.

ਦੂਹਰੇ ਤੀਹਰੇ ਕਿਰਦਾਰ ਹੋਏ ਪਏ ਆ, ਲੋਕੀਂ ਸਮਝੋਂ ਬਾਹਰ ਹੋਏ ਪਏ ਆ

ਰੌਣਕ ਹੋ ਜਾਊ ਘੱਟ ਵੇ, ਚੱਲ ਮੇਲੇ ਨੂੰ ਚੱਲੀਏ

ਤੇਰੀ ਉਡੀਕ ਨੂੰ ਮੈਂ ਰੋਜ ਮਿਲਦਾ ਹਾਂ.

ਹਾਸੇ ਖੋਹੇ ਨੀ ਜਾਂਦੇ ਸਗੋਂ ਵੰਡੇ ਜਾਂਦੇ ਨੇ

ਹਰ ਸਮਝ ਆ ਤਾਂਹੀ ਖਾਮੋਸ਼ ਆ

ਜਦ ਮਿਲਕੇ ਬੈਠਾਂਗੇ ਤੇ ਗੱਲਾਂ ਬਹੁਤ ਕਰਨੀਆਂ ਨੇ

ਫੈਸ਼ਨ ਦਾ ਵਖਤ ਹੁੰਦਾ ਹੈ, ਸਾਦਗੀ ਤਾਂ ਹਮੇਸ਼ਾ ਤਖਤਾਂ ਤੇ ਰਾਜ ਕਰਦੀ ਏ

ਜਿੰਦਗੀ ਤਾਂ ਸਸਤੀ ਐ, ਬਸ ਜਿਉਣ ਦੇ ਤਰੀਕੇ ਮਹਿੰਗੇ ਨੇ.

ਜੇ ਦਵਾਈ ਵੀ ਕੰਮ ਨਾ ਕਰੇ ਤਾਂ ਨਜਰ ਉਤਾਰਦੀ ਏ, ਜਨਾਬ ਇਹ “ਮਾਂ” ਹੈ ਕਿੱਥੇ ਹਾਰਦੀ ਏ

ਤੁਸੀ ਗਰੂਰ ‘ਚ ਰਹੋ ਸਾਨੂੰ ਸਾਡੀ ਮੁਸਕਰਾਹਟ ਮੁਬਾਰਕ.

ਕਿਸੇ ਹੋਰ ਦੀ ਜੇਬ ਵਿੱਚ ਨਾਂ ਰੱਖੋ…ਆਪਣੇ ਹਾਸਿਆਂ ਦੀ ਕੁੰਜੀ…

ਤੂੰ ਆਪਣੀ ਜਗ੍ਹਾ ਸਹੀ ਏ , ਮੈਨੂੰ ਆਪਣੀ ਥਾਂ ਪਾਕ ਰਹਿਣ ਦੇ

ਰੁਲ ਜਾਣਾ ਸੀ ਜੇ ਮਾਂ ਨਾਂ ਹੁੰਦੀ

ਜਿੰਦਗੀ ਸਮੇਂ ‘ਚ ਨ੍ਹੀ , ਨਿੱਕੇ-ਨਿੱਕੇ ਖੂਬਸੂਰਤ ਪਲਾਂ ਵਿੱਚ ਜਿੳਂਈ ਜਾਂਦੀ ਏ.

ਮੈਨੂੰ ਕਹਿੰਦਾ… ਤੇਰੇ ਪਹਿਰਾਵੇ ਵੀ ਤੈਨੂੰ ਸ਼ੁਕਰੀਆਦਾ ਕਰਦੇ ਹੋਣਗੇ

ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾ ਦੇ.

ਕੁਝ ਲੋਕ ਕਦੇ ਕਿਸੇ ਦੇ ਨਹੀਂ ਹੁੰਦੇ..!

ਅਸੀਂ ਵੀ ਰੰਗ ਉਹੀਉ ਚੁਣ ਲਏ ਵੇ ਤੂੰ ਜਿਹੜੇ ਰੰਗ ਪਹਿਚਾਣੇ

ਸੂਰਤਾਂ ਨਾਲੋ ਦਿਲ ਸੋਹਣੇ , ਵੇਖਣ ਵਾਲੀ ਹੋਵੇ ਜੇ ਅੱਖ ਸੱਜਣਾਂ..!

ਕਮੀਆਂ ਨਾਲ ਭਰੇ ਆ “ਜਨਾਬ” ਤੁਹਾਡੇ ਵਾਂਗੂ ਰੱਬ ਥੋੜੀ ਆ

ਕਿਸੇ ਦੀ ਮੋਹਬੱਤ ਦਾ ਇਕੱਲਾ ਵਾਰਿਸ ਹੋਣਾ ਵੀ ਨਸੀਬ ਦੀ ਗੱਲ ਹੈ।

ਚੰਗੀਆਂ ਯਾਦਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਨੇ

ਜਿਹੜਾ ਕਰੇ ਬੁਰਾਈ ਦੂਜੀਆ ਦੀ ਓੁਹ ਆਪ ਵੀ ਚੰਗਾ ਨੀ ਹੋ ਸਕਦਾ

ਕਿਸੇ ਨੂੰ ਸੁੱਟਣ ਦੀ ਜਿੱਦ ਨੀ😊 ਖੁਦ ਨੂੰ ਬਣਾਉਣ ਦਾ ਜਨੂੰਨ ਆ

Tags
Show More

Related Articles

Leave a Reply

Your email address will not be published. Required fields are marked *

Back to top button
Close
Close