Whatsapp Status

Best Kaint Punjabi Status 2020-2021

Best Kaint Punjabi Status 2020-2021

Best Kaint Punjabi Status 2020-2021

ਭੀੜ ‘ਚ ਖੋ ਜਾਣ ਨਾਲੋਂ ਤਾਂ ਚੰਗਾ ਏਕਾਂਤ ਵਿੱਚ ਖੋ ਜਾਓ, ਏਕਾਂਤ ਵਿੱਚ ਭਲੇ ਹੀ ਸਾਨੂੰ ਕੋਈ ਨਾਂ ਲੱਭੇ ਪਰ ਵਾਹਿਗੁਰੂ ਤਾਂ ਜ਼ਰੂਰ ਲੱਭ ਲੈਣਗੇ…ਉਹ ਕਦੇ ਸਾਨੂੰ ਇਕੱਲਾ ਨਹੀਂ ਰਹਿਣ ਦੇਵੇਗਾ

ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈਂਦਾ ਆਪਣੇ ਯਾਰਾਂ ਨਾਲ,ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਜਿੱਥੇ ਯਾਰੀ ਲਾ ਲੲੀਏ ਉਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ !!

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ, ਪਿੰਡਾਂ ਵਾਲਿਆਂ ਨੂੰ ਚੰਡੀਗੜ ਸ਼ਹਿਰ ਮਾਰਦਾ,ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ, ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ

ਉਸ ਮਾਲਕ ਦੀਆਂ ਸਿਰ ਤੇ ਮਿਹਰਾਂ ਨੇ ਦਿਨ ਰਾਤ ਸ਼ੁਕਰਾਨਾ ਕਰਦੇ ਆਂ, ਚੁੱਪ ਰਹਿਨਾ ਸਾਡੀ ਆਦਤ ਏ, ਇਹ ਨਾਂ ਸਮਝੀਂ ਕਿਸੇ ਤੋਂ ਡਰਦੇ ਆਂ

ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇਂ, ਜੋ ਯਾਰੀ ਵਿੱਚ ਖੜਦੇ ਨੇਂ ਹਿੱਕ ਠੋਕ ਕੇ, ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇਂ

ਯਾਰਾਂ ਦੀਆਂ ਯਾਰੀਆ ਤੇ ਮਾਣ ਕਰੀ ਦਾ, ਧਰਤੀ ਤੇ ਪੈਰ ਹਿੱਕ ਤਾਣ ਧਰੀ ਦਾ, ਰੱਬਾ ਰੱਖੀਂ ਮਿਹਰ ਇਹਨਾਂ ਯਾਰਾਂ ਤੇ, ਇਹਨਾਂ ਕਰਕੇ ਹੀ ਅਸੀਂ ਦੁਨੀਆ ਤੇ ਰਾਜ ਕਰੀ ਦਾ

ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ, ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ

Tags
Show More

Related Articles

Leave a Reply

Your email address will not be published. Required fields are marked *

Back to top button
Close
Close