Attitude Whatsapp Punjabi Status 2021-2022
Attitude Whatsapp Punjabi Status 2021-2022

ਬੁਰਾ ਨਹੀ ਹੂੰ ਸਾਹਿਬ, ਬਸ ਆਪਕੋ ਅੱਛਾ ਨਹੀ ਲਗਤਾ,,
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟ ਦੀ
ਛੱਡ ਦਿੱਤੇ ਉਹ ਸੱਭ ਰੱਸਤੇ, ਜਿਸ ਉਤੇ ਸਿਰਫ ਮੱਤਲਬੀ ਲੋਕ ਮਿਲਦੇ ਸੀ
ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ, ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ
ਲੋਕਾ ਦੀਆਂ ਅੱਖਾਂ ਸਾਹਮਣੇ ਵੱਡੇ ਨਾਂ ਬਣੋ, ਪਰ ਲੋਕਾ ਦਿੱਲਾ ਵਿੱਚ ਵੱਡੇ ਬਣੋ,
ਸਮੇ ਸਮੇ ਦੀ ਖੇਡ ਆ ਜਨਾਬ, ਲੋੜ ਪੈਣ ਤੇ ਲੋਕ ਸਲਾਮ ਕਰਦੇ ਨੇ,, ਲੋੜ ਪੂਰੀ ਹੋਣ ਤੇ ਬਦਨਾਮ ਕਰਦੇ ਨੇ
ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜੱਖਮ, ਉਝ ਮੇਰੇ ਸ਼ਹਿਰ ਚ ਹਕੀਮ ਬੜੇ ਸੀ
ਏਕ ਸਕਸ਼ ਹੈ, ਵਹੀ ਲਕਸ਼ ਹੈ, ਜਿਸੈ ਪਾਨਾ ਹੈ ਮੈਨੇ, ਵੋਹ ਮੇਰਾ ਅਕਸ਼ ਹੈ
ਮਾੜੇ ਜ਼ਰੂਰ ਹੋ ਸਕਦੇ ਹਾਂ,ਪਰ ਦੋਗਲ਼ੇ ਨੀ
ਜਬ ਹਮੇ ਮਿਲੋਗੇ ਤੋ ਜਾਣ ਜਾਉਗੇ, ਜਬ ਜਾਣ ਜਾਉਗੇ ਤੋ ਮਿਲਤੇ ਰਹੋਗੇ,
ਕਈ ਬੰਦੇ ਮੇਰੀ ਚੁੱਪ ਤੋ ਵੀ ਔਖੇ ਨੇ, ਚੁੱਪ ਹਾਂ ਕਮਜੋਰ ਨਹੀਂ,
ਕਿਰਦਾਰ ਕੇ ਮੁਰੀਦ ਹੈਂ ਲੋਗ, ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆਂ, ਅਸੀਂ ਦੇਖਣੇ ਨੂੰ ਦੇਸੀ ਹਾਂ,ਪਰ ਸ਼ੌਕੀਨ ਬੜੇ ਆਂ
ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ
ਉਸ ਹਰ ਚੀਜ਼ ਤੋਂ ਪਾਸਾ ਵੱਟੋ ਜੋ ਰੱਬ ਦੀ ਯਾਦ ਭੁਲਾ ਦੇਵੇ
ਹੱਸ ਵੇ ਮਨਾਂ ਖੇਡ ਵੇ ਮਨਾਂ ਇਸ ਜੱਗ ‘ਤੇ ਆਉਣਾ ਨਹੀਓ ਫੇਰ ਵੇ ਮਨਾਂ
ਚੰਗੇ ਦਿਨਾਂ ਲਈ ਹਮੇਸ਼ਾਂ ਬੁਰੇ ਦਿਨਾਂ ਨਾਲ ਲੜਨਾ ਪੈਂਦਾ ਹੈ।
ਹਾਲਾਤ ਕਿਹੋ ਜਿਹੇ ਵੀ ਹੋਣ ਪਰ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਕਦੇ ਨਾ ਛੱਡੋ।
ਸਬਰ ਇੱਕ ਅਜਿਹੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਡਿੱਗਣ ਨਹੀਂ ਦਿੰਦੀ
ਇਕ ਚੰਗਾ ਇਨਸਾਨ ਆਪਣੇ ਚੰਗੇ ਕੰਮਾਂ ਅਤੇ ਚੰਗੀ ਜ਼ੁਬਾਨ ਕਰ ਕੇ ਜਾਣਿਆ ਜਾਂਦਾ ਹੈ।
ਪਰਮਾਤਮਾ ਨੇ ਜੋ ਤੁਹਾਨੂੰ ਨੀਂਦ, ਸ਼ਾਂਤੀ ਅਤੇ ਆਨੰਦ ਦਿੱਤਾ ਹੈ ਦੁਨੀਆਂ ਵਿਚ ਉਸ ਤੋਂ ਵੱਧ ਕੀਮਤੀ ਕੁੱਝ ਨਹੀਂ ਹੈ
ਸੁਪਨੇ ਬੜੇ ਵੱਡੇ ਜੋ ਹਜੇ ਅਧੂਰੇ ਨੇ ਕਰੀਂ ਕਿਰਪਾ ਮੇਰੇ ਮਾਲਕਾ ਤੇਰੇ ਬਿਨ੍ਹਾਂ ਹੋਣੇ ਨਹੀਂ ਇਹ ਪੂਰੇ
ਕੁਦਰਤ ਨੇ ਸਭ ਨੂੰ ਹੀਰਾ ਬਣਾਇਆ ਹੈ ਜੋ ਜਿੰਨਾ ਘਸੇਗਾ, ਓਨਾ ਹੀ ਚਮਕੇਗਾ