Punjabi Tiktok GirlsWhatsapp Status

Attitude, Stylish, Love, Sad Punjabi Status For Girls Whatsapp 2021-2022

Attitude, Stylish, Love, Sad Status in Punjabi For Girls Whatsapp 2021-2022Attitude, Stylish, Love, Sad Status in Punjabi For Girls Whatsapp 2021-2022

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ, ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ

ਮੈਨੂੰ ਵਿਉ ਵਰਗੇ ਲਗਦੇ, ਨਿੰਦਣ ਤੈਨੂੰ ਜਿਹੜੇ ਵੇ- ਜਿੰਨਾ ਤੂੰ ਖੁਦ ਵਿੱਚ ਸੱਜਣਾ,ਉਨਾ ਈ ਵਿੱਚ ਮੇਰੇ ਵੇ

ਇਸ ਰਾਤ ਦੇ ਬਾਅਦ ਸਵੇਰਾ ਆਊਗਾ, ਅੱਜ ਉਹਦਾ ਵਕਤ ਚੰਗਾ ਕੱਲ ਤੇਰਾ ਆਊਗਾ.

ਦੋ ਪਲ ਫੁਰਸਤ ਦੇ ਕੱਢ ਕੇ ਕਦੀ ਸਾਡੇ ਕੋਲ ਬੈਠੀ, ਜੇ ਸਾਡਾ ਨਾ ਹੋ ਉੱਠਿਆ ਸੱਜਣਾ ਫੇਰ ਕਹੀ..

ਰੰਗ ਚੜ ਗਿਆ ਤੇਰੇ ਹਾਸਿਆ ਦਾ

ਸੱਚ ਜਾਣੀ ਅਸੀਂ ਤੇਰੇ ਬਿਨਾ ਕਿਸੇ ਹੋਰ ਨੂੰ ਜਾਣਿਆ ਹੀ ਨੀ

ਇੱਕ ਘਰ ਬਣਾਇਆ ਮਹੁੱਬਤ ਦਾ.

ਮੈਨੂੰ ਕਹਿੰਦਾ… ਤੇਰੇ ਪਹਿਰਾਵੇ ਵੀ ਤੈਨੂੰ ਸ਼ੁਕਰੀਆਦਾ ਕਰਦੇ ਹੋਣਗੇ

ਖੁਆਇਸ਼ਾ ਤਾ ਬਹੁਤ ਵੱਡੀਆ ਨੇ , ਪਰ ਕਦੇ ਕਦੇ ਉਹਨਾ ਲਈ ਜਿੰਦਗੀ ਛੋਟੀ ਲੱਗਣ ਲੱਗ ਜਾਦੀਂ ਏ

ਮੇਰੇ ਫਿਕੜੇ ਨੂੰ ਰੰਗ ਇਸ਼ਕ ਦਾ ਚੜਿਆ ਗੂੜਾ ਨੀ..

ਤੂੰ ਆਪਣੀ ਜਗ੍ਹਾ ਸਹੀ ਏ , ਮੈਨੂੰ ਆਪਣੀ ਥਾਂ ਪਾਕ ਰਹਿਣ ਦੇ

ਜਿੰਦਗੀ ਸਮੇਂ ‘ਚ ਨ੍ਹੀ , ਨਿੱਕੇ-ਨਿੱਕੇ ਖੂਬਸੂਰਤ ਪਲਾਂ ਵਿੱਚ ਜਿੳਂਈ ਜਾਂਦੀ ਏ..

ਯਕੀਨ ਮੰਨੀ…! ਮੈਨੂੰ ਆਪਣੀ ਨਹੀਂ “ਆਪਣੀ” ਫਿਕਰ ਰਹਿੰਦੀ ਆ.

ਵਕਤ ਦਿਸਦਾ ਨੀ ਪਰ ਦਿਖਾ ਬਹੁਤ ਕੁਝ ਜਾਂਦਾ

ਹਾਸੇ ਖੋਹੇ ਨੀ ਜਾਂਦੇ ਸਗੋਂ ਵੰਡੇ ਜਾਂਦੇ ਨੇ

ਸ਼ਾਲਾਂ ਨਾ ਮੈਨੂੰ ਇਸ਼ਕ ਹੋਵੇ, ਇਸ਼ਕ ਹੋਵੇ ਤਾਂ ਤੇਰੇ ਨਾਲ..

ਹਰ ਸਮਝ ਆ ਤਾਂਹੀ ਖਾਮੋਸ਼ ਆ.

ਉਹ ਮੁਸਕਰਾਂ ਕੇ ਸਾਰੇ ਦੁੱਖ ਟਾਲ ਦਿੰਦਾ ਏ _ ਰੱਬ ਕਿਸੇ ਕਿਸੇ ਨੂੰ ਇਹ ਗੁਣ ਕਮਾਲ ਦਾ ਦਿੰਦਾ ਏ..

ਬੁਰਾ ਵਕਤ ਤੰਗ ਤਾਂ ਕਰਦਾ ਹੈ, ਪਰ ਮੂੰਹ ਦੇ ਮਿੱਠਿਆਂ ਦੀ ਅਸਲੀਅਤ ਦਿਖਾ ਜਾਂਦਾ

ਨੈਣਾਂ ਦੇ ਨਕਸ਼ੇ ਵਿੱਚ ਕਦੇ ਮਿਲੀਏ ਤਾਂ ਰੁੱਕ ਜਾਵੀਂ , ਬਹੁਤ ਗੱਲਾਂ ਨੇ ਦਿਲ ਵਿੱਚ ਕੁਝ ਸੁਣ ਲਈ ਕੁਝ ਦੱਸ ਜਾਵੀਂ

ਸਕੂਨ ਬਖਸ਼ਦੀ ਏ ਕੁਦਰਤ , ਕਦੇ ਮਹਿਸੂਸ ਕਰਕੇ ਦੇਖੀ.

ਹੱਸਿਆ ਕਰ… ਆਪਣੇ ਲਈ ਨਾਂ ਸਹੀ ਕਿਸੇ ਲਈ ਜਰੂਰ.

ਹਜਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ , ਪਰ ਤੇਰੇ ਜਿਹਾ ਕੋਈ ਨਹੀਂ…

ਜਦ ਮਿਲਕੇ ਬੈਠਾਂਗੇ ਤੇ ਗੱਲਾਂ ਬਹੁਤ ਕਰਨੀਆਂ ਨੇ

ਚਿੱਤ ਮੇਰਾ ਤੇ ਚੇਤਾ ਤੇਰਾ..!!

ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜੀ, ਜਿਹਦਾ ਨਾਂ ਲਈਏ ਤਾਂ ਸਰੂਰ ਹੋਵੇ..

ਫੈਸ਼ਨ ਦਾ ਵਖਤ ਹੁੰਦਾ ਹੈ, ਸਾਦਗੀ ਤਾਂ ਹਮੇਸ਼ਾ ਤਖਤਾਂ ਤੇ ਰਾਜ ਕਰਦੀ ਏ..

ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ, ਇਸੇ ਲਈ ਹਰ ਇੱਕ ਤੇ ਆਂਉਦਾ..

ਖੁਦ ਨਾਲ ਮਹੁੱਬਤ ਕਰਨ ਲੱਗੇ ਆ, ਜਦੋਂ ਦਾ ਸੁਣਿਆ ਖੁਦਾ ਦਿਲਾਂ ਵਿੱਚ ਰਹਿੰਦਾ ਏ

ਕੱਚੇ-ਕੱਚੇ ਕੱਚ ਦੀਆਂ ਚੂੜੀਆਂ…ਨਾਲੇ ਗੂੜੇ ਗੂੜੇ ਰੰਗ.

ਹੁਣ ਕਿਹਨੂੰ ਕਿਹਨੂੰ ਸਫਾਈ ਦਿੰਦੇ ਫਿਰੀਏ…. ਅਸੀ ਬੁਰੇ ਆਂ ਬਸ ਗਲ ਖਤਮ.

ਜਿੰਦਗੀ ਤਾਂ ਸਸਤੀ ਐ, ਬਸ ਜਿਉਣ ਦੇ ਤਰੀਕੇ ਮਹਿੰਗੇ ਨੇ..

ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ…!! ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…

ਫਿੱਕੇ ਫਿੱਕੇ ਸੂਟ ਜੱਟੀ ਨੇ, ਰੱਖੇ ਆ ਰੀਝ ਨਾਲ ਬਣਾ ਕੇ

ਹੱਸਦੀ ਮੈਂ ਹਾਂ..ਤੇ ਖੁਸ਼ ਤੁਸੀ ਹੋ ਜਾਂਦੇ ਹੋ… ਸ਼ੁਕਰੀਆਂ ਇੰਨਾ ਪਿਆਰ ਦੇਣ ਲਈ

ਸਾਨੂੰ ਜੁੜੀਆ ਨਾਂ ਮਹੁੱਬਤਾ ਤੇਰੀਆ ਲੋਕੀ ਭਾਵੇ ਲੱਖ ਜੁੜਗੇ.

ਵਕਤ ਵੀ ਬਦਲੇਗਾ , ਸਾਹਮਣਾ ਵੀ ਹੋਵੇਗਾ… ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ.

ਖੁਸ਼ੀ ਖੁਦ ਵਿੱਚੋਂ ਲੱਭੋ , ਕਿਸੇ ਹੋਰ ਦਾ ਬੂਹਾ ਖੜਕਾਉਗੇ ਤਾਂ ਦੁੱਖ ਹੀ ਮਿਲੇਗਾ

ਜੇ ਦਵਾਈ ਵੀ ਕੰਮ ਨਾ ਕਰੇ ਤਾਂ ਨਜਰ ਉਤਾਰਦੀ ਏ, ਜਨਾਬ ਇਹ “ਮਾਂ” ਹੈ ਕਿੱਥੇ ਹਾਰਦੀ ਏ.

ਕਹਿਣ ਵਾਲਿਆ ਦਾ ਤਾਂ ਕੀ ਜਾਂਦਾ , ਕਮਾਲ ਤਾਂ ਸਹਿਣ ਵਾਲੇ ਕਰਦੇ ਨੇ

ਰਿਸ਼ਤਿਆਂ ਨੂੰ ਸੰਭਾਲਦੇ -ਸੰਭਾਲਦੇ ਥਕਾਵਟ ਜਿਹੀ ਹੋਣ ਲੱਗੀ ਹੈ, ਰੋਜ ਕੋਈ ਨਾ ਕੋਈ ਇੱਥੇ ਨਰਾਜ ਹੋ ਜਾਂਦਾ ਹੈ.

ਰੰਗ ਜੋਗੀ ਮੇਰੇ ਮੱਥੇ ਧਰਿਆ… ਤਾਪ ਉਤਰਿਆ… ਇਸ਼ਕ ਚੜਿਆ.

ਤੇਰੇ ਵਾਂਗ ਮੇਰੀ ਚਾਹ ਵਿੱਚ ਵੀ ਮਿਠਾਸ ਘੱਟ ਹੋਣ ਲੱਗ ਪਈ.

ਯਾਦਾ ਦਾ ਘੜਮੱਸ , ਲੈ ਦੱਸ ਓੁੱਤੋਂ ਕਹਿੰਦੇ ਹੱਸ , ਲੈ ਦੱਸ

ਬਹੁਤਾ ਮੰਗਿਆਂ ਨਾਂ ਕਰ, ਉਹ ਜਾਣਦੈਂ…ਤੈਨੂੰ ਕੀ ਦੇਣਾ…’ਤੇ ਕਦ.

ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ, ਝੂਠਾ ਪਿਆ ਟਿੱਲਾ

ਓੁਹ ਪਸੰਦ ਹੀ ਕੀ ? ਜਿਸਨੂੰ “ਪਸੰਦ” ਆਉਣ ਲਈ ਖੁਦ ਨੂੰ ਬਦਲਣਾ ਪਵੇ.

ਜੋ ਤੈਨੂੰ ਦੇਖਣ ਨਾਲ ਮਿਲਦਾ , ਸਾਰਾ ਮਸਲਾ ਹੀ ਉਸ ਸਕੂਨ ਦਾ ਏ

ਉੱਚੀ ਸੋਚ ਤੇ ਦਿਲ ਅਜਾਦ ਰੱਖੇ ਨੇ ਅਸੀਂ ਲੋਕਾਂ ਨਾਲੋ ਵੱਖਰੇ ਅੰਦਾਜ ਰੱਖੇ ਨੇ

ਜਿਹੜਾ ਸੂਟ ਇੱਕ ਵਾਰ ਪਾ ਲਵਾ ਉਹਦਾ ਪੈ ਜਾਂਦਾ ਮੁੱਲ ਮੁਡਿਆਂ..

ਗਮ ਨਾ ਕਰ…ਕੀ ਪਿੱਛੇ ਰਹਿ ਗਿਆ, ਜੋ ਅਗਲੇ ਮੋੜ ਤੇ ਹੈ ਖੌਰੇ ਕਿੰਨਾ ਹਸੀਨ ਹੋਣਾ..

ਮੇਰੀਆਂ ਹਾਰਾਂ ਤੇ ਉਹ ਬੜਾ ਖੁਸ਼ ਹੁੰਦੇ ਨੇ, ਮੇਰੇ ਆਪਣੇ ਹੋਣ ਦਾ ਜੋ ਦਾਵਾ ਕਰਦੇ ਨੇ

ਤੇਰੇ ਮੁਕਦਰਾਂ ਚ ਕੀ ਲਿਖਿਆਂ ਪਤਾ ਨਹੀ, ਪਰ ਮੈਂ ਆਪਣੇ ਮੁਕਦਰਾਂ ਚ ਤੇਰਾ ਨਾਂ ਲਿੱਖ ਦਿੱਤਾ

ਓੁਹ ਮੇਰੀ ਆਦਤ ਆ ਤੇ ਮੈਂ ਆਦਤਾਂ ਤੋ ਮਜਬੂਰ ਆ.

ਹੱਸਦੀ ਨੇ ਦਿਲ ਮੰਗਿਆਂ ਮੁੰਡਾ ਜਾਨ ਦੇਣ ਤੱਕ ਜਾਵੇ…

ਕਿਸੇ ਹੋਰ ਦੀ ਜੇਬ ਵਿੱਚ ਨਾਾਂ ਰੱਖੋ…ਆਪਣੇ ਹਾਸਿਆਂ ਦੀ ਕੁੰਜੀ.

ਤੈਨੂੰ ਤੱਕਿਆ ਬਿਨਾਂ ਨੀ ਦਿਲ ਰੱਜਦਾ ਮੁਹੱਲੇ ਵਿੱਚੋ ਕੂਚ ਨਾਂ ਕਰੀ..

ਜੇ ਗੁਲਾਬ ਦੇਣ ਨਾਲ ਮੁਹੱਬਤ ਮਿਲ ਜਾਂਦੀ ਤਾਂ ਮਾਲੀ ਸਾਰੇ ਸ਼ਹਿਰ ਦਾ ਮਹਿਬੂਬ ਬਣ ਜਾਂਦਾ…

ਨਾਗ ਦੁਮੂਹਾ ਅੱਲੜੇ ਨੀ ਤੇਰੇ ਵਾਲਾਂ ਦਾ ਚੀਰ…

ਸਾਨੂੰ ਵਣਾਂ ਦੀ ਚੁੱਪ ਦਾ ਇਸ਼ਕ ਲੱਗਾ, ਤਖਤੋ ਤਾਜ ਨੇ ਜੁੱਤੀ ਦੀ ਨੋਕ ਉੱਤੇ..!!

ਤੇਰੀ ਇੱਕ ਝਲਕ ਦੇ ਮਗਰੋਂ, ਨਹੀ ਕੁੱਝ ਖਾਸ ਸਾਂਭੀਦਾ ਬਸ ਆਪਣਾ ਆਪ ਸਾਂਭੀਦਾ.

ਓੁਸਦੇ ਇਸ਼ਾਰੇ ਹੀ ਬੜੇ ਸ਼ਾਹੀ ਨੇ… ਤੇ ਮੇਰੀ ਸਮਝ ਹੀ ਪੁਰੀ-ਸੁਰੀ ਏ

ਪੁਛਣ ਤੋ ਪਹਿਲਾ ਹੀ ਸੁਲਝ ਜਾਂਦੇਂ ਨੇ ਸਵਾਲ.. ਕੁਝ ਅੱਖਾਂ ਐਨੀਆਂ ਹਾਜਰ ਜਵਾਬ ਹੁੰਦੀਆਂ ਨੇ

ਛੱਡ ਸਭ ਵਾਅਦੇ , ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਤੂੰ ਸ਼ੀਸ਼ਾ ਵੇਖ ਕੇ ਦੱਸ ਮੇਰੀ ਪਸੰਦ ਕਿੱਦਾ ਦੀ ਹੈ

ਖੁਸ਼ੀਆਂ ਬੀਜ ਸੱਜਣਾ ਹਾਸੇ ਉਗਣਗੇ.

ਕਦੇ ਹੱਸ ਹੱਸ ਕੇ , ਕਦੇ ਲੜ ਲੜ ਕੇ , ਕੱਟ ਲਾਗੇਂ ਜਿੰਦਗੀ ਦੋਵੇਂ ਵੇ

ਪੱਕਿਆਂ ਦੀ ਕਾਮਨਾਂ ਪਕਾਂ ਦਓੂਗੀ ਕੱਚਿਆਂ ‘ਚ ਅਜੇ ਵੀ ਸਕੂਨ ਸੋਹਣਿਆਂ.

ਉੱਚੀ ਸੋਚ ਤੇ ਦਿਲ ਅਜਾਦ ਰੱਖੇ ਨੇ ਅਸੀਂ ਲੋਕਾਂ ਨਾਲੋ ਵੱਖਰੇ ਅੰਦਾਜ ਰੱਖੇ ਨੇ..

ਤੇਰਾ ਹੱਸਦਾ ਚੇਹਰਾ ਸੋਚਾਂ ਦੇ ਵਿੱਚ ਆ ਜਾਂਦਾ , ਫਿਰ ਤੇਰਾ ਚਹਿਰਾ ਮੇਰੇ ਚਹਿਰੇ ਨੂੰ ਹਸਾ ਜਾਂਦਾ

ਲੱਖ ਅਦਾਵਾਂ ਦੀ ਜਰੂਰਤ ਹੀ ਕੀ ਹੈ…??? ਜਦੋ ਉਹ ਫਿਦਾ ਹੀ ਸਾਡੀ ਸਾਦਗੀ ਤੇ ਨੇ

ਅੱਖਾਂ ਦਾ ਵੀਜਾਂ ਨਹੀਂ ਲੱਗਦਾ ਤੇ ਸੁਪਨਿਆਂ ਦੀ ਕੋਈ ਸਰਹੱਦ ਨਹੀ ਹੁੰਦੀ

ਬਸ ਇੰਨਾਂ ਹੀ ਦੇਵੇ ਤਾਂ ਕਾਫੀ ਹੈ ਸਿਰੋਂ ਚਾਦਰ ਨਾਂ ਹਟੇ ਤੇ ਪੈਰ ਚਾਦਰ ‘ਚ ਹੀ ਰਹਿਣ.

ਹਾਂ…ਲੋਕ ਬਹੁਤ ਚੰਗੇ ਨੇ ਪਰ ਸ਼ਰਤ ਇਹ ਹੈ ਕਿ ਤੁਹਾਡਾ ਵਕਤ ਚੰਗਾ ਹੋਵੇ..

ਤੇਰੀ ਦੀਦ ਵਾਜੋਂ ਅੱਖੀਆਂ ਤਿਹਾਈਆਂ ਰਾਂਝਿਆਂ ਵੇ

ਫੱਕਰ ਸੁਭਾਅ ਏ ਸਾਨੂੰ ਹਾਰਨ ਦਾ ਵੀ ਚਾਅ ਏ , ਕਿੱਥੇ ਜਿੱਤਾਂ ਨੇ ਸਿਖਾਉਣਾ ਜੋ ਦੇਣਾ ਹਾਰਾਂ ਨੇ ਸਿਖਾ ਏ

ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ , ਲਫਜਾਂ ਦਾ ਕੀ ਏ, ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ

ਜਿਕਰ ਕਰਿਉ ਜਰਾ ਉਹਦੇ ਕੋਲ ਮੇਰਾ ਰੰਗ ਚੇਹਰੇ ਦੇ ਨਾ ਬੋਲ ਉਠੇ ਤਾਂ ਕਹਿਣਾ

ਮੈਂ ਸ਼ਰੀਫ ਤਾ ਨਹੀਂ, ਮੇਰੀ ਸਖੀਉ ,ਪਰ ਸ਼ਰਾਫਤ ਮੇਰਾ ਗਹਿਣਾ ਏ…

ਛੱਲਾ ਮੇਰਾ ਜੀਅ ਵੇ ਢੋਲਾ , ਇੱਕ ਜੋੜਾ ਪੱਖੀਆਂ ਦਾ ਇੱਕ ਵਾਰ ਤੱਕ ਸੋਹਣਿਆਂ ,ਕੀ ਜਾਂਦਾ ਅੱਖੀਆਂ ਦਾ

ਸਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ ਸੋਹਣੇ ਤਾਂ ੳਝੰ ਲੋਗ ਬਥੇਰੇ ਹੁੰਦੇ ਨੇ

ਤੇਰੀ ਮੇਰੇ ਉਤੇ ਲਗਾਈ ਹਰ ਰੋਕ ਟੋਕ ਕਬੂਲ ਐ ਮੈਨੂੰ , ਮੇਰੀ ਵੀ ਅਰਜ ਕਬੂਲ ਕਰ, ਸਿਰਫ ਮੇਰਾ ਹੀ ਰਹੀ

ਜਰੂਰੀ ਹੈ ਤਸਵੀਰਾਂ ਲੈਣਾ ਵੀ, ਸ਼ੀਸ਼ਾ ਗੁਜਰੇ ਲਮਹੇ ਨਹੀ ਦਿਖਾਉਦਾ.

ਰਲ ਗਈ ਸੀ ਏਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ… ਇਸ ਲਈ ਮੈਂ ਉਮਰ ਦੀ ਕੁੜਤਣ ਪੀ ਲਈ…

ਕੌਣ ਦੱਸੇ ਰਾਹ ਭਟਕੇ ਰਾਹੀਆਂ ਨੂੰ, ਸੁੱਕੇ ਪੱਤਿਆਂ ਵਾਂਗ ਨਾਲ ਹਵਾਵਾਂ ਰੁੜ ਜਾਣਾ

ਮੇਰੇ ਚੰਗੇ ਵਕਤ ਨੇ ਦੁਨੀਆਂ ਨੂੰ ਦੱਸਿਆ ਹੈ ਕਿ ਮੈਂ ਕੀ ਹਾਂ… ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆਂ ਕੀ ਹੈ

ਕਿਉਂ ਭਰੋਸਾ ਕਰਨਾ ਗੈਰਾਂ ਤੇ , ਜਦ ਤੁਰਨਾ ਹੀ ਆ ਖੁਦ ਦੇ ਪੈਰਾਂ ਤੇ

ਰੱਬ ਰੋਜ ਪਰਖਦਾ ਏ ਮੈਨੂੰ ਨਾਲੇ ਕਹਿੰਦਾ ਹੈ , ਡਰ ਨਾ ਹਾਰਨ ਨਹੀ ਦਿੰਦਾ ਤੈਨੂੰ

ਅੱਖੀਆਂ ਚੋ ਖੁਆਬ ਸਾਰੇ ਧੋਣ ਵਾਲੀ ਗੱਲ ਏ, ਪਾਉਣ ਦੀ ਨਹੀਂ ਜੋਗੀਆ, ਏਹ ਹੋਣ ਵਾਲੀ ਗੱਲ ਏ

ਕਵਣੁ ਸੁਹਾਨਾ ਰੰਗ ਪਹਿਨੀਏ ਕੀਕਣ ਜੁਲਫਾਂ ਵਾਹੀਏ ਵੇ, ਕਿੰਝ ਨਜਰ ਤੇਰੀ ਵਿੱਚ ਆਈਏ ਵੇ

ਮੈਂ ਉਹੀ ਗੱਲਾਂ ਕਰਨੀਆਂ ਚਾਹੁੰਦੀ ਹਾਂ, ਜਿਹੜੀਆਂ ਆਪਾਂ ਪਹਿਲਾ ਕਰਦੇ ਹੁੰਦੇ ਸੀ..

Nakhre Status In Punjabi,Stylish Status In Punjabi,Attitude Status In Punjabi For Girl 2019,Cute girl Status In Punjabi 2 Line,Attitude Status for Girl in Punjabi For Instagram,Unique Status for Girls,Girl Love Status in Punjabi,Girls Attitude Status in English,Best Punjabi Status For Girls-Punjabi Status For Girls,Punjabi Status For Girls 2021,2021 Punjabi Status For Girls,2020 Punjabi Status For Girls,Love Punjabi Status For Girls,Sad Punjabi Status For Girls,Punjabi Status For Girls Whatsapp

Tags
Show More

Related Articles

Leave a Reply

Your email address will not be published. Required fields are marked *

Back to top button
Close
Close