Whatsapp Status

2021 Whatsapp Punjabi Status Collection

Siraa Punjabi Status For Whatsapp and Facebook 2021

2021 Whatsapp Punjabi Status Collection

Siraa Punjabi Status For Whatsapp and Facebook

New Punjabi Sad Pictures 2020, Punjabi Sad Images Status, Punjabi Sad comments for Facebook, Whatsapp, Instagram, Snapchat And More. Punjabi Sad Status 2 Lines, Heart Touching Shayari For Lovers, GF/BF, Boys And Girls.

Punjabi Inspirational Quotes With Images,Motivational Quotes In Punjabi Language,Punjabi Quotes On Life Written In English,Best Punjabi Quotes On Life,Some Beautiful Thoughts In Punjabi,Punjabi Quotes On Life in Punjabi Font,Punjabi Quotes In Punjabi,Nice Thoughts In Punjabi with Images

Ghaint Punjabi Status For Whatsapp and Facebook

ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ

ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?

ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ

ਬੱਸ ਇਕੋ ਆ ਟਿਕਾਣਾ, ਉਪਰ ਸਭ ਨੇ ਜਾਣਾ

ਡਰ ਨਹੀਂਉ ਜੱਗ ਦਾ, ਨਾਮ ਪਿਛੇ ‎ਸੰਧੂ‬ ਲੱਗਦਾ

ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ

ਦੁਨੀਆਂ ਵਿੱਚ ਕਿਸੇ ਹੋਰ ਨਾਲੋਂ, ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ

ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, à ਤੂੰ ਤਾਂ ਬਾਹਲਾ ਸੋਹਣਾ ਲੱਗਦਾ

ਤੇਰਾ ਲੈ ਜੂੰ ਸਾਕ ਕੁੜੇ ਮੈਂ ਠੁੱਕ ਇੱਜਤਾਂ ਨਾਲ ਬਣਾ ਕੇ

ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ

ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ, ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ’

ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ

ਨੀ‬ ਕਦੋਂ ਤੱਕ ਗਿਟ – ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ

ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ.ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ

ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ

ਕੀ ਜਰੂਰਤ ਹੈ ਹੱਥਾਂ ‘ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ

Bathinde ਲੈ ਜਾਣਾ ਤੈਨੂੰ ਵਿਆਹ ਕਰਕੇ, ਛੜਿਆਂ ਦੇ ਗੋਲੀ ਵੱਜੂ ਠਾਹ ਕਰਕੇ

ਅੈਡੀ ਗੱਲ ਵੀ ਨਹੀਂ ਸੀ, ਜਿੰਨੀ ਤੂੰ ਬਣਾ ਕੇ ਬਹਿ ਗਿਆ

ਜੱਟੀ ਤੇਰੀ ਹੋ ਕੇ ਰਹਿ ਗਈ ਵੇ, ਮੁੰਡਿਆਂ ਸੰਧੂਰੀ ਪੱਗ ਵਾਲਿਆ

ਜੱਟੀ ਪਾਉਂਦੀ ਚੱਕਵੇ ਤੋਂ ਚੱਕਵਾ ਸੂਟ ਵੇ, ਪੂਰੀ ਕਰਦੀ ਆਂ ਅੈਸ਼ ਨਾ ਕੋਈ ਝੂਠ ਵੇ

ਤੇਰੀ ਤੱਕਣੀ ਦੀ ਹੋ ਗਈ ਆਂ ਮੈਂ Fan ਵੇ, ਹੁਣ ਦਿਨ ਰਾਤ ਆਉਂਦਾ ਨਹੀਂਉ ਚੈਨ ਵੇ

ਹੋਸਟਲ ਦੇ ਗੇਟ ਉੱਤੇ ਕਰੂੰ ਤੇਰੀ Wait Ve, ਛੇਤੀ ਛੇਤੀ ਆ ਜਾ ਚੰਨਾਂ ਹੋ ਨਾ ਜਾਵੀਂ ਲੇਟ

Punjabi Sad Quotes Collection For Girls and Boys, Whatsapp Status in Punjabi 2021,Punjabi Sad Quotes, Heart Touching Whatsapp Status,Ghaint Punjabi Status For Whatsapp and Facebook,Punjabi Girlish Quotes, Whatsapp and Facebook Status,Happy Raksha Bandhan 2021 Punjabi Whatsapp Status, DP, Greetings,Sad Whatsapp Status in Punjabi Language

Best Punjabi Shayari Lines, Short Punjabi Quotes For Whatsapp,Punjabi Gadar Status For Whatsapp, Facebook, Instagram,Happy Independence Day Punjabi Whatsapp Status With Images,Heart Touching Punjabi Whatsapp Status On Life, Short Life Quotes,Best Truck Driver Punjabi Whatsapp Status, Truck Drivers Shayari,Attitude Punjabi Whatsapp Status For Punjabi People

Tags
Show More

Related Articles

Leave a Reply

Your email address will not be published. Required fields are marked *

Back to top button
Close
Close