Whatsapp Status

2021 Punjabi Status Free Download for WhatsApp & Facebook

2021 Punjabi Status Free Download for WhatsApp & Facebook

Free Download Punjabi Love Status for WhatsApp & Facebook 2021

Punjabi Status/Shayari for Whatsapp, Short Punjabi Love Quotes, Short Punjabi Love Status, Best Punjabi Status Quotes For Facebook, Instagram, Google+ and Twitter.

Punjabi Love Status for WhatsApp & Facebook

ਨਾਂ ਜਾਣੇ ਕਿੰਨੀਆਂ Love Stories ਨੇਂ ਜੋ ਸਿਰਫ Last Seen ਦੇਖ ਕੇ ਚੱਲ ਰਹੀਆਂ ਨੇਂ!

Na Jaane Kinia Love Stories Ne Jo Sirf Last Seen Dekh Ke Chal Rahian Ne

ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ। ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ

Tere Bholepan De Sadke, Tenu Khabar Nahi, Meri Nazar Tenu Chum Ke Wapis Bhi Aa Gayi

ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!

Tusi Kise Insan Da Dil Bas Odo Tak Dukha Sakde Ho, Jado Tak Oh Tuhanu Pyar Karda Hai

ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ

Sohne Sohne Akhran Nal Likheya Dil Te Tera Naa Ve, Sochne Nu Time Chahe Mang Layi, Par Chahida Jawab Menu Han Ve

ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ

Ik Kudi Sab Kuch Share Kar Sakdi Aa, Par Oh Jis Naal Pyar Kardi Aa Us Insan Nu Kise Naal Share Nahi Kar Sakdi

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

Subah Tera Badal Gaya Hai Mere Layi, Lagda Tera Dil Kite Hor Lagan Lag Gaya

ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜ਼ਰ ਜਾਂਦੀ ਹੈ, ਪਰ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਦਿਲ ਵਿੱਚ ਥਾਂ ਨਹੀਂ ਮਿਲਦੀ

Tang Gharan Vich Tan Zindagi Guzar Jandi Hai, Par Mushkil Odo Aundi Hai Jado Dil Vich Jagah Nahi Mildi

ਇਹ ਸਾਂਹ ਤਾਂ ਬੱਸ ਦਿਖਾਵਾ ਨੇਂ, ਮੇਰੀ ਜ਼ਿੰਦਗੀ ਤਾਂ ਬੱਸ ਤੂੰ ਏਂ

Eh Saah Tan Bas Dikhawa Ne, Meri Zindagi Tan Bas Tu E

ਹੁੰਦੀ ਨੀ ਮੌਤਾਜ ਕਦੇ ਮੁੱਹਬਤ ਰੂਪ ਰੰਗ ਦੀ, ਜਿਹਦੇ ਨਾਲ ਹੋ ਜਾਵੇ ਸਦਾ ਖੈਰ ਉਹਦੀ ਮੰਗਦੀ

Hundi Ni Mautaaz Kade Mohabatt Roop Rang Di, Jihde Naal Ho Jawe Sda Khair Ohdi Mangdi

ਤੁਹਾਡੀ ਛੋਟੀ ਜਿਹੀ ਜਾਨ ਹੈਗੀ ਬਹੁਤ ਪਰੇਸ਼ਾਨ

Tuhadi Choti Jehdi Jaan Haigi Bahut Preshan

ਹਰ ਰਿਸ਼ਤੇ ਦਾ ਨਾਮ ਜ਼ਰੂਰੀ ਨਹੀਂ ਹੁੰਦਾ ਸੱਜਣਾਂ, ਕੁਛ ਬੇਨਾਮ ਰਿਸ਼ਤੇ ਰੁਕੀ ਜ਼ਿੰਦਗੀ ਨੂੰ ਸਾਂਹ ਦਿੰਦੇ ਨੇਂ

Har Rishte Da Naam Jaruri Nahi Hunda Sajna, Kuch Benaam Rishte Ruki Zindagi Nu Saah Dinde Ne

ਨੀਂਦ ਨਾਲ ਕੋਈ ਸ਼ਿਕਵਾ ਨਹੀਂ, ਜੋ ਆਉਂਦੀ ਨਹੀਂ ਸਾਰੀ ਰਾਤ, ਕਸੂਰ ਤਾਂ ਉਸ ਚਿਹਰੇ ਦਾ ਹੈ ਜੋ ਸੌਂਣ ਨਹੀਂ ਦਿੰਦਾ

Neend Naal Koi Shikwa Nahi, Jo Aundi Nahi Saari Raat, Kasoor Tan Us Chehre Da Hai Jo Son Nahi Dinda

ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ

Bahane Naal Bhi Kise To Mera Haal Na Puchi Main Bilkul Theek Han, Loki Tan Bas Gallan Banaunde Ne

ਛੱਡ ਦਿਲਾਂ‬ ‪ਬੇਗਾਨਿਆ‬ ਨਾਲ ਵੀ ਕਾਹਦਾ ‪ਸ਼ਿਕਵਾ‬, ਇਥੇ ਤਾਂ ‪ਆਪਣੇ‬ ਵੀ ਹਮੇਸ਼ਾ ਆਪਣੇ ਨਹੀਂ ਰਹਿੰਦੇ

Chad Dila Beganeya Naal Bhi Kahda Shikwa, Ethe Tan Apne Bhi Hamesha Apne Nahi Rehnde

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

Waqt Jarur Lag Gaya Par Main Sambhl Gaya, Kyu Ki Main Thokran Naal Diggeya C Kise Diyan Nazran Naal Nahi

ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ?

Kina Kuch Janda Howega Oh Sakhsh Mere Bare, Jisne Mere Hasn Te Bhi Puch Laya Ki Tu Udas Kyu Aa??

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!

Pehla Yaari Chai-Chai La Baithi E, Hun Kehndi Jattan Naal Aukha Sarda

ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇਂ

Sath Chahida Tan Zindagi Bhar Da Chahida, Kuch Pal Da Sath Tan Arthi Chakan Wale Bhi Dinde Ne

2021 Punjabi Status Free Download for WhatsApp & Facebook,Punjabi Status 2021,Whatsapp Punjabi Status 2021,Punjabi Status 2021 Whatspp,Punjabi Status 2021 Free,Punjabi Status 2021 Love,Boys Punjabi Status 2021,Girls Punjabi Status 2021,Love Punjabi Status 2021,Sad Punjabi Status 2021,Friendship Punjabi Status 2021

Tags
Show More

Related Articles

Leave a Reply

Your email address will not be published. Required fields are marked *

Back to top button
Close
Close