Whatsapp Status

2021 Kaint Whatsapp Short Punjabi Status

2021 Kaint Whatsapp Short Punjabi Status

Get the punjabi status, punjabi Quotes to express your emotions/feelings in punjabi language. We have the wide collection of new, latest, funny, cool, dabang, romantic, dildar, lovely, angry,sad punjabi whatsapp status, punjabi facebook status, punjabi chukkule, punjabi whatsapp dp, images, photos and punjabi quotes 2019.

ਸਕੂਲ ਪੜਦੇ ਸੀ ਤਾਂ ਸੋਚ ਦੇ ਸੀ ਕਦ ਮੁਕਣਾ ਇਹ ਪਵਾੜਾ ! ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ ਮੁੜ ਆਵੇ ਉਹ ਵਕ਼ਤ ਦੁਬਾਰਾ🙏🙏

ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।

ਟੌਰ ਲਾਉਂਦੀ ਆ 👰ਜੱਟੀ ਅੱਗ ਲਾਉਣ ਦੇ ਲਈ 😜ATTITUDE ….ਰੱਖਿਆ ਅੱਤ ਜਿਹੀ ਕਰਾਉਣ ਦੇ ਲਈ

ਤੁਸੀਂ ਟੈਨਸ਼ਨ ਨਾ ਲੈਣਾ ਤਹਾਨੂੰ ਕੁਝ ਨਹੀਂ ਹੋਵੇਗਾ ਮੈਂ ਹਰ ਰੋਜ਼ ਸਰਬੱਤ ਦਾ ਭਲਾ ਮੰਗਦਾ ਹਾਂ

❣️
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ,
ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ..

ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ

ਜਦ ਸਾਉਣ ਮਹੀਨੇ ਚੱਲਦੀ ਠੰਡੀ ਪੌਣ ਹੋਵੇ..
ਮੈ ਕੀਹਨੂੰ ਆਖਾ ਨਾਲ ਉਦੋ ਫਿਰ ਕੌਣ ਹੋਵੇ..

ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ.

ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ

ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..
#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥

Punjabi whatsapp status, Punjabi status for facebook, Punjabi status in Punjabi language font, Punjabi status in English, Punjabi quotes, Punjabi one liner status, Punjabi romantic status, Punjabi funny status, Punjabi sad status, Punjabi happy status, punjabi angry status, Punjabi comments

Punjabi love status for boys, Punjabi status for girls, Punjabi sms, Punjabi messages, Punjabi wishes, Punjabi greetings, Punjabi whatsapp dp, Punjabi quotes images, Punjabi photos, Inspirational/motivational Punjabi status, Best latest new Punjabi status 2021

 

Tags
Show More

Related Articles

Leave a Reply

Your email address will not be published. Required fields are marked *

Back to top button
Close
Close