2021 Happy Diwali Punjabi Status And Wishes
2021 Happy Diwali Punjabi Status And Wishes

Happy Diwali Punjabi Wording Status And Quotes 2020-2021
Diwali is the festival of lights, happiness, love and joy. Today I will be sharing some awesome Happy Diwali status for your Whatsapp and Facebook, Happy Diwali quotes, Diwali Shayari for Facebook and WhatsApp.
Happy Diwali 2020-2021 Greetings Cards,Happy Diwali Whatsapp Wishes,Happy Diwali Photos – Happy Diwali Punjabi Status For Whatsapp (With Image)
Best Happy Diwali Whatsapp Profile Pics, HD Wallpapers, Greeting Cards
Happy Diwali SMS for Facebook & WhatsApp
ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight,
ਸਭ ਨੂੰ ਦੀਵਾਲੀ ਮੁਬਾਰਕ ਹੋਵੇ, ਸਭ ਦੇ ਲਈ ਬਹੁਤ ਬਹੁਤ ਦੁਆਵਾਂ
ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ
ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ, ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ
ਦੀਵਾਲੀ ਨਾਈਟ ਇਜ਼ ਫੁੱਲ ਆਫ ਲਾਈਟਸ, ਮੇ ਯੂਅਰ ਲਾਈਫ ਬੀ ਫਿੱਲਡ ਵਿਦ Colours and ਹੈਪੀਨਸ..ਦੀਵਾਲੀ ਮੁਬਾਰਕ
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ
ਆਹ ਲੈ! ਤੇਰਿਆਂ ਵੇ ਲਾਰਿਆਂ ‘ਚ ਸੋਹਣਿਆਂ, ਦੀਵਾਲੀ ਇੱਕ ਹੋਰ ਲੰਘ ਗਈ
ਸਾਡੀ ਤੂੰ ਹੀ ਏਂ ਦੀਵਾਲੀ, ਦੀਵੇ ਲਾਉਣ ਵਾਲੀਏ ਨੀਂ
ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ, ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ, ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ – ਦੀਵਾਲੀ ਮੁਬਾਰਕ
ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜ਼ਾਦਾ ਹੈ ਕਿ ਮੈਂ ਦੀਵਾਲੀ ਦੇ ਗਿਫਟ ਲੈਣੇ ਸ਼ੁਰੂ ਕਰ ਦਿੱਤੇ ਨੇਂ, ਮੈਨੂੰ ਕੈਸ਼, ਕਰੈਡਿਟ ਕਾਰਡ ਅਤੇ ਚੈੱਕ ਦੁਆਰਾ ਗਿਫਟ ਜਾਂ ਮਨੀ ਭੇਜ ਸਕਦੇ ਹੋ…Happy Diwali
2 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
ਦੀਵਾਲੀ ਜਦੋਂ ਵੀ ਆਉਂਦੀ ਏ, ਮੇਰੀ ਅੱਖ ਭਰ ਆਉਂਦੀ ਏ, ਮਿਲੇ ਸੀ ਗੁਰੂਦੁਆਰੇ ਆਪਾਂ, ਇਹ ਯਾਦ ਜਿਹੀ ਆਉਂਦੀ ਏ
ਓ ਤੁਸੀਂ ਵੱਸਦੇ ਰਹੋ ਪਰਦੇਸੀਓ, ਥੋਡੇ ਨਾਲ ਵੱਸੇ ਪੰਜਾਬ… ਸਾਰੇ ਪੰਜਾਬੀਆਂ ਨੂੰ ਦੀਵਾਲੀ ਮੁਬਾਰਕ
ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ
ਨਾ ਸਾਡੀ ਕੋਈ ਸਹੇਲੀ, ਨਾ ਸਾਡੀ ਵਹੁਟੀ ਤੇ ਨਾ ਕੋਈ ਸਾਲੀ, ਫੇਰ ਦੱਸੋ ਭਲਾ ਸਾਡੀ ਕਾਹਦੀ ਦੀਵਾਲੀ
ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ, ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ
Happy Diwali Punjabi Status And Whatsapp Wishes 2021,Happy Diwali Punjabi Status,Diwali Punjabi Status 2021,Diwali Punjabi Status Collection,Diwali Punjabi Status And Quotes,Diwali Punjabi Status 2021,Diwali Punjabi Quotes,Diwali One Line Status,Diwali Status