Whatsapp Status

2021 Girls Best Punjabi Status For Whatsapp

2021 Best Punjabi Girlish Quotes And Whatsapp Status Free Download

2021 Best Punjabi Girlish Quotes And Whatsapp Status Free Download

ਲੋਕ ਸ਼ੋਰ ਨਾਲ ਜਾਗ ਜਾਂਦੇ ਆ ਸਾਹਬ, ਪਰ ਮੈਨੂੰ ਇੱਕ ਇਨਸਾਨ ਦੀ ਖਾਮੋਸ਼ੀ ਸੋਣ ਨਹੀਂ ਦਿੰਦੀ

Lok Shor Naal Jaag Jande Aa Saheb, Par Mainu Ik Insaan Di Khamoshi Saun Nahi Dindi

ਸਭ ਨੂੰ ਲੋਹੜੀ ਦੀਆਂ ਲੱਖ ਲੱਖ ਵਧਾੲੀਆ । ਡੈਡੀ ਜੀ ਕਹਿੰਦੇ ਨੇ ਧੀਏ ਤੂੰ ਸਭ ਤੋਂ ਅੱਗੇ ਰਿਹਾ ਕਰ।

Sab Nu Lohri Diyan Lakh Lakh Vadhaiyan, Daddy G Kehnde Dhiye Tu Sab To Agge Reha Kar

ਕਹਿੰਦੇ ਨੇ ਵਕਤ ਹਰ ਚੀਜ਼ ਬਦਲ ਦਿੰਦਾ, ਪਰ ਉਹ ਅੱਜ ਵੀ ਨਹੀਂ ਵਿਗੜਿਆ ਤੇ ਮੈਂ ਅੱਜ ਵੀ ਨਹੀਂ ਸੁਧਰੀ

Kehnde Ne Waqt Har Cheez Badal Dinda, Par Oh Ajj Bhi Nahi Vigdeya Te Main Ajj Bhi Nahi Sudri

ਹਰ ਕੁੜੀ ਦਾ ਪਹਿਲਾ ਪਿਆਰ ਉਸਦਾ ਬਾਬੁਲ ਹੁੰਦਾ ਹੈ।

Har Kudi Da Pehla Pyar Usda Babul Hunda

ਤੇਰੇ ਬੁੱਢੇ ਬਾਪ ਕੋਲੋਂ ਤੋਰਿਆ ਨੀਂ ਜਾਣਾ, ਰੋਇਆ ਵੀ ਨੀਂ ਜਾਣਾ ਖੁੱਲ ਕੇ ਬਾਬੁਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ ਨੀਂ, ਡੋਲੀ ਤੈਨੂੰ ਕਦੇ ਨਾਂ ਚੜਾਵਾਂ

Tere Budhe Baap Kolo Toreya Ni Jana, Roya Bhi Nahi Jana Khul Ke Babul Tere Da Dil Kare Dhiye Meriye Ni, Doli Tenu Kade Na Chadawa

ਸ਼ਰਤ ਸੀ ਰਿਸ਼ਤਿਆਂ ਨੂੰ ਬਚਾਉਣ ਦੀ, ਤੇ ਏਹੀ ਵਜਾਹ ਸੀ ਮੇਰੇ ਹਾਰ ਜਾਣ ਦੀ

Sharat C Rishteyan Nu Bachaun Di, Te Ehi Wajah C Mere Haar Jaan Di

ਕੁਛ ਏਸ ਤਰਾਂ ਉਹ ਮੇਰੀ ਫਿਕਰ ਕਰਦਾ ਹੈ, ਅਨਜਾਣ ਬਣਕੇ ਹੀ ਸਹੀ ਪਰ ਮੇਰਾ ਜ਼ਿਕਰ ਕਰਦਾ ਹੈ

Kuch Es Tarah Oh Meri Fikar Karda Hai, Anjaan Banke Hi Sahi Par Mera Jikar Karda Hai

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਉਂਦਾ ਹੈ ਤਾਂ ਸਮਝ ਲਵੋ ਉਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

Jo Bekasur Hunde Hoye Bhi Tuhanu Manaunda Hai Tan Samjh Lao Oh Tuhanu Hadh To Wadh Chaunda Hai

ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ…..ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ..।।!!!

Khush Tan Oh Rehnde Ne Jo Jisman Nu Pyar Karde Ne, Rooh Naal Pyar Karn Waleyan Nu Tan Main Aksar Tadafde Hi Dekheya Hai

ਥੋੜਾ ਬਹੁਤਾ ਰੋਹਬ ਤਾਂ ਜ਼ਰੂਰ ਰੱਖੂਗੀਂ, ਵੇ ਸਾਕ 15 ਜੱਟੀ ਨੇਂ ਮੋੜੇ

Thoda Bahuta Rohb Tan Jarur Rakhungi, Ve Saak 15 Jatti Ne Mode

ਸੱਚਾ ਪਿਆਰ ਤੇ ਜ਼ਿਗਰੀ ਯਾਰ ਪਤਾ ਨਈਂ ਕਿਉਂ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਨੇ…

Sacha Pyar Te Jigri Yaar Pta Nahi Kyu Zindagi To Door Chale Jande Ne

Feel ਓਹਨੂੰ ਵੀ ਤਾਂ ਹੋਇਆ ਹੋਣਾ ਮੇਰਾ Dil ਤੋੜ ਕੇ

Feel Ohnu Bhi Tan Hoya Hona Mera Dil Tod Ke

ਅਸੀ ਦੋਸਤੀ ਦਾ ਹੱਥ ਅੱਗੇ ਵਧਾ ਕੇ ਖੜੇ ਸੀ, ਪਰ ਉਹ ਇੰਨੇ ਬੇਰੁਖੇ ਨਿਕਲੇ ਕਿ ਨਜ਼ਰ ਅੰਦਾਜ਼ ਕਰ ਕੇ ਨਿਕਲ ਗਏ…

Asin Dosti Da Hath Agge Wada Ke Khade C, Par Oh Ene Berukhe Nikle Ki Nazar Andaz Karke Nikal Gaye

ਦੋ ਹੰਝੂਆ ਦੀ ਯਾਰੀ ਨਾਲੋ ਇਕ ਹੰਝੂ ਦੀ ਯਾਰੀ ਚੰਗੀ, ਦਿਲ ਦੀ ਬਾਜੀ ਜਿੱਤਣ ਨਾਲੋ ਦਿਲ ਦੀ ਬਾਜੀ ਹਾਰੀ ਚੰਗੀ…

Do Hanjhuan Di Yaari Naalo Ik Hanjhu Di Yaari Changi, Dil Di Baazi Jittan Naalo Dil Di Baazi Haari Changi

ਖੁਸ਼ੀਆਂ ਭਾਵੇ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ ਕਿੰਝ਼ ਜੀਣਾ ਇਸ ਜਗ ਤੇ ਸੱਜਣਾ ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆੲੀਆ ਨੇ….

Khushian Bhawein Nikkian Ne Par Eh Asin Aap Kamaiyan Ne, Kinjh Jeena Is Jagg Te Sajna Eh Aklan Sanu Thokan Kha Ke Ayian Ne

ਕਹਿੰਦਾ ਤੁਸੀਂ ਬਸ Miss ਕਰਦੇ ਰਿਹਾ ਕਰੋ Miss ਤੋਂ Mrs. ਤੁਹਾਨੂੰ ਮੈਂ ਆਪੇ ਬਣਾ ਲਵਾਂਗਾ
Kehnda Tusi Bas Miss Karde Reha Karo, Miss To Mrs. Tuhanu Main Ape Bna Lawaga

ਤੂੰ ਮੇਰੀ ਜ਼ਿੰਦਗੀ ਵਿੱਚ ਹੋਵੇ ਜਾ ਨਾ ਹੋਵੇ ਪਰ ਮੇਰੇ ਦਿਲ ਵਿੱਚ ਹਮੇਸਾ ਰਹੇਗਾ….!!!

Tu Meri Zindagi Vich Howe Ya Na Howe Par Mere Dil Vich Hamesha Rahega

ਕੀ ਰੱਖਾਂ ਮੈ ਅੈਸੇ ਸ਼ਹਿਰ ਵਿੱਚ ਵਫਾ ਦੀ ਨੀਂਹ.. ਜਿੱਥੇ ਲੋਕ ੲਿਸ਼ਕ ਵੀ ਕਰਦੇ ਨੇ..ਪਰ…ਸਲਾਹ ਕਰ ਕੇ..!

Ki Rakha Main Aise Shehar Vich Wafa Di Neeh, Jithe Lok Ishq Bhi Karde Ne Par Salaah Karke

ਜਦ ਤੱਕ ਤੈਨੂੰ ਵੇਖਾਂ ਨਾ ਇਸ ਝੱਲੇ ਦਿਲ ਨੂੰ ਸਕੂਨ ਨਹੀਂ ਮਿਲਦਾ ਜਦ ਦਿਖ ਜਾਵੇ ਸੌਂਹ ਰੱਬ ਦੀ ਵੇ ਇਹ ਬਾਹਲਾ ਖਿਲਦਾ

ਉਮਰਾਂ ਤੱਕ ਸਾਥ ਨਿਭ ਜਾਵੇ ਇਰਾਦੇ ਛੱਡਤੇ ਆ ਰੱਬ ਤੇ ਕਿਉਂਕਿ ਉਹਦੀ ਮਰਜੀ ਤੋਂ ਬਿਨਾਂ ਤਾਂ ਪੱਤਾ ਨੀ ਹਿੱਲਦਾ

Jad Tak Tenu Dekha Na Is Jhalle Dil Nu Sakoon Nahi Milda Jad Dikh Jawe Soh Rabb Di Ve Eh Bahla Khilda,

Umran Tak Sath Nibh Jawe Irade Chad Te Aa Rabb Te Kyu Ki Ohdi Marji To Bina Tan Patta Bhi Nhi Hilda

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!

Koi Likhne Da Chaa Nahi, Je Tu Padeya Hi Na..Koi Jeon Di Wajah Nahi, Je Pyar Tu Kareya Hi Na

ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ ਕਿਉਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ,

ਰੱਬ ਨੇ ਮੇਨੂੰ ਜਵਾਬ ਦਿੱਤਾ ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ ॥

Ik Din Main Puch Baitha Rabb Nu Kyu Dushman Banai Baitha Hai Pyar Nu,

Rabb Ne Mainu Jawab Dita Tu Bhi Tan Rabb Banai Baitha Hai Apne Yaar Nu

ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ੲਿਕੱਠੀਆਂ ਹੁੰਦੀਆਂ ਸੀ, ਉਹ ਵੀ ਦਿਨ ਹੁੰਦੇ ਸੀ, ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ

Sare Fikran To Azaad Hunde C Te Khusiyan Ikathian Hundia C, Oh Bhi Din Hunde C, Jado Sanu Bhi Garmian Diyan Chuttian Hundia C

ਸਾਡੇ DIL❤ ਚ ਦਿਮਾਗ ਨੀ ਹੈਗਾ, ਨਹੀਂ ਤਾਂ ਅਸੀਂ ਵੀ ਧੋਖੇ ਕਰਨ ਚ EXPERT ਹੋਣਾ C

Sade Dil Ch Dimag Ni Haiga, Nahi Tan Asin Bhi Dhokhe Karn Ch Expert Hona C

ਮੰਨਿਆ ਮੇਰੇ ਤੋਂ ਦੂਰ ਰਹਿਣਾ ਤੇਰੀ ਮਜਬੂਰੀ ਆ।। ਪਰ ਇਸ ਜਿੰਦ ਨੂੰ ਤੇਰੀ ਦੀਦ ਵੀ ਜਰੂਰੀ ਆ।।

Maneya Mere To Door Rehna Teri Majburi Aa, Par Es Jind Nu Teri Deed Bhi Jaruri Aa

Smile ਸਭ ਤੋਂ ਵਧੀਆ Make Upਹੈ ਜੋ ਹਰ ਕੁੜੀ ਪਹਿਨ ਸਕਦੀ ਹੈ

Smile Sab To Wadia Make Up Hai Jo Har Kudi Pehn Sakdi Hai

ਮੈਂ ਬਦਲੀ ਨਹੀਂ, ਬਸ ਮੈ ਆਪਣੇ ਆਪ ਨੂੰ ਲੱਭ ਲਿਆ

Main Badli Nahi, Bas Main Apne Aap Nu Labh Laya

2021 Best Punjabi Girlish Quotes And Whatsapp Status Free Download,Jatti Attitude Status in Punjabi for Girls,Punjabi Girlish Quotes 2021,Punjabi Girlish Quotes 2020,Punjabi Girlish Quotes Instagram,Punjabi Girlish Quotes Whatsapp,Punjabi Attitude Status 2021,Punjabi Love Status For Girls,Punjabi Sad Status For Girls,Ghaint Punjabi Status For Girls

Tags
Show More

Related Articles

Leave a Reply

Your email address will not be published. Required fields are marked *

Back to top button
Close
Close