Whatsapp Status

2021-2022 New Khaint Punjabi Status For Whatsapp And Facebook

2021-2022 New Punjabi Status For Whatsapp And Facebook

2021-2022 New Punjabi tatus For Whatsapp And Facebook

ਸ਼ਰਮ ਤਾਂ ਮੰਨਣ ਦੀ ਹੈ , ਮੰਨੀਏ ਤਾਂ ਅੱਖ ਦੀ , ਨਾਂ ਮੰਨੀਏ ਤਾਂ ਪਰਦੇ ਦੀ ਵੀ ਨਹੀਂ ।

तमाम रात नहाया था शहर बारिश में वो रंग उतर ही गए जो उतरने वाले थे ~ जमाल एहसानी

मैं रहा उम्र भर जुदा ख़ुद से याद मैं ख़ुद को उम्र भर आया ~ जौन एलिया

किसी को घर से निकलते ही मिल गई मंज़िल कोई हमारी तरह उम्र भर सफ़र में रहा ~ अहमद फ़राज़

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ।

ਰੱਬ ਨਾ ਬਦਲ ਸਕਿਆ ਆਦਮੀ ਨੂੰ ਯਾਰੋ । ਅਤੇ ਆਦਮੀ ਨੇ ਸੈਂਕੜੇ ਰੱਬ ਬਦਲ ਦਿੱਤੇ।

ਵਹਾਂ ਉਮਰ ਹਮਨੇ ਗੁਜਾਰ ਦੀ ਜਹਾਂ ਸਾਂਸ ਲੇਨਾਂ ਭੀ ਮੁਹਾਲ ਥਾ

ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ, ਪਤਾ ਨਹੀ ਕਿਉਂ ਮਤਲਬ ਲਈ ਮੇਹਰਬਾਨ ਹੁੰਦੇ ਨੇ ਲੋਕ

ਮੰਗਿਆ ਹੀ ਨਹੀ ਵਕਤ ਕਿਸੇ ਤੋਂ ਇਹ ਸੋਚ ਕੇ ਕਿ ਸ਼ਾਇਦ ਨਾ ਕਰਨ ਦੀ ਵੀ ਫੁਰਸਤ ਨਾ ਹੋਵੇ ਕਿਸੇ ਕੋਲ

ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ ,, ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ .

ਭਰੇ ਘੜੇ ਦੇ ਪਾਣੀ ਵਾਂਗੂ ਅਸੀਂ ਡੁੱਲਣ ਲੱਗ ਪਏ ਹਾਂ ,, ਇੱਕ ਖੁਸ਼ਖਬਰੀ ਹੈ ਤੇਰੇ ਲਈ ਤੈਨੂੰ ਭੁੱਲਣ ਲੱਗ ਪਏ ਹਾਂ

ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ, ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।

ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦਿਖਣਗੇ .. ਹਲੇ ਤਾਂ ਮੈਂ ਸਿਰਫ ਇੱਕ ਹਾਂ ਫੇਰ ਬੇਸ਼ੁਮਾਰ ਦਿਖਣਗੇ..

ਰੱਬ ਜਿਥੇ ਵੀ ਰੱਖੇ , ਖੁਸ਼ ਰਹੀਏ ਖਿੜੇ ਮੱਥੇ ਰਹੀਏ

ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ

ਕਦੇ ਵੀ ਉਹ ਦਿਨ ਨਾ ਆਵੇ ਕਿ ਗਰੂਰ ਹੋ ਜਾਵੇ ਬਸ ਇੰਨੇ ਨੀਵੇ ਬਣਕੇ ਰਹੀਏ ਵਾਹਿਗੁਰੂ ਕਿ ਹਰ ਦਿਲ ਦੁਆ ਦੇਣ ਲਈ ਮਜਬੁਰ ਹੋ ਜਾਵੇ

ਕਿਸੇ ਨਾਲ ਵੈਰ ਨਹੀਂ , ਦਿਲਾਂ ਵਿੱਚ ਜਹਿਰ ਨਹੀਂ -ਅਗਿਆਤ

ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ

ਉਸਨੇ ਇਤਨਾ ਬੀ ਨਾ ਸੋਚਾ ਕਿ ਨਾ-ਬੀਨਾ ਹੂੰ ਮੈਂ, ਤੀਰ ਮੇਰੇ ਹਾਥ ਮੇਂ ਥਾ ਤੋ ਮੁਝਕੋ ਅਰਜੁਨ ਕਹਿ ਦੀਆ। -ਰਾਹਤ ਇੰਦੌਰੀ-

ਚਾਹ ਦੀ ਹਰ ਪਿਆਲੀ ਨਾਲ ਤੇਰਾ ਜ਼ਿਕਰ ਜੁੜਿਆ ਹੈ ਚਾਹ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਂ ਭੁੱਲ ਨਹੀਂ ਸਕਦਾ

ਫੁੱਲਾਂ ਵਰਗੇ ਯਾਰ ਰੂਹਾਂ ਦੇ ਵਿੱਚ ਵਸਦੇ ਨੇ

ਸੌਖੇ ਨਹੀਂਓ ਬਦਲੇ ਹਾਲਾਤ ਜਾਂਦੇ ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ l

ਲੱਭਣਾ ਹੈ ਤਾਂ ਪਰਵਾਹ ਕਰਨ ਵਾਲਿਆਂ ਨੂੰ ਲੱਭੋ, ਮਤਲਬੀ ਲੋਕ ਤਾਂ ਤੁਹਾਨੂੰ ਆਪੇ ਹੀ ਲਾਭ ਲੈਣਗੇ

ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ ਵਧੀਆ ਗੁਜਰੇ ਕਿਉਂਕਿ ਜਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ

ਸੁਣਿਆ ਤਾਰੀਫਾਂ ਦੇ ਪੁਲ ਥੱਲਿਓਂ ਮਤਲਬ ਦਾ ਪਾਣੀ ਲੱਗਦਾ ..ਅੰਮ੍ਰਿਤ ..

 

Tags
Show More

Related Articles

Leave a Reply

Your email address will not be published. Required fields are marked *

Back to top button
Close
Close